Raavi News # ਮੈਡਮ ਕਰਨਜੀਤ ਕੌਰ ਵੱਲੋਂ ਸੋਨੂੰ ਸੂਦ ਨਾਲ ਕੀਤੀ ਗਈ ਵਿਸ਼ੇਸ਼ ਮੁਲਾਕਾਤ

गुरदासपुर आसपास

ਰਾਵੀ ਨਿਊਜ ਕਲਾਨੌਰ

ਪੁਲੀਸ ਸੁਰੱਖਿਆ ਮੈਗਜ਼ੀਨ ਦੇ ਐਡੀਟਰ ਇਨ ਚੀਫ਼ ਮੈਡਮ ਕਰਨਜੀਤ ਕੌਰ ਵੱਲੋਂ ਸੋਨੂੰ ਸੂਦ ਨਾਲ ਵਿਸ਼ੇਸ਼ ਮੁਲਾਕਾਤ ਕੀਤੀ ਗਈ ਇਸ ਮੌਕੇ ਉਨ੍ਹਾਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੋਨੂੰ ਸੂਦ ਜੀ ਨੂੰ ਮਿਲ ਕੇ ਪੁਲੀਸ ਸੁਰੱਖਿਆ ਮੈਗਜ਼ੀਨ ਬਾਰੇ ਦੱਸਿਆ ਗਿਆ ਉਨ੍ਹਾਂ ਦੱਸਿਆ ਕਿ ਪੁਲੀਸ  ਸੁਰੱਖਿਆ ਮੈਗਜ਼ੀਨ ਲੋਕਾਂ ਦੀ ਹੈਲਪ ਵਾਸਤੇ ਬਹੁਤ ਹੀ ਵਧੀਆ ਕੰਮ ਕਰ ਰਹੇ ਹਨ ਸੋਨੂੰ ਸੂਦ ਵੱਲੋਂ ਮੈਡਮ ਕਰਨਜੀਤ ਕੌਰ ਜੀ ਦਾ ਧੰਨਵਾਦ ਕੀਤਾ ਇਸ ਮੌਕੇ:-ਜਰਨੈਲ ਸਿੰਘ,ਅਮਨਦੀਪ ਸ਼ਰਮਾ,ਜਗਰਾਜ ਸਿੰਘ, ਮੋਹਿਤ ਗੋਇਲ,ਗੁਰਪ੍ਰੀਤ ਕੌਰ,ਐਡਵੋਕੇਟ ਦਵਿੰਦਰ ਕਾਲਰਾ,ਨਿਤਿਨ ਕੁੰਦਰਾ,ਰਾਕੇਸ਼ ਭਾਰਦਵਾਜ,ਪੰਕਜ ਸ਼ਰਮਾ,ਹਰਮਿੰਦਰ ਸਿੰਘ,ਡਾ.ਸ਼ਰਪ੍ਰੀਤ ਸਿੰਘ ਗਿੱਲ,ਰੋਹਿਤ ਭਾਰਦਵਾਜ ਮੀਡੀਆ ਇੰਚਾਰਜ ਆਦਿ ਸਾਰੀ ਪੁਲੀਸ ਸੁਰੱਖਿਆ ਮੈਗਜ਼ੀਨ ਦੀ ਟੀਮ ਹਾਜ਼ਰ ਸੀ

Share and Enjoy !

Shares

Leave a Reply

Your email address will not be published.