ਰਾਵੀ ਨਿਊਜ ਗੁਰਦਾਸਪੁਰ
ਵਿਭਾਗੀ ਹਿਦਾਇਤਾਂ ਅਨੁਸਾਰ ਵਿਸ਼ੇਸ਼ ਮੁਹਿੰਮ ਤਹਿਤ ਅਜ ਖੇਤਰ ਦੇ ਵਖ.ਵਖ ਹਿਸਿਆਂ ਵਿਚ ਕੋਰੋਨਾ ਟੀਕਾਕਰਨ ਕੀਤਾ ਗਿਆ। ਬਲਾਕ ਦੋਰਾਂਗਲਾ ਅਧੀਨ ਵਖ.ਵਖ ਸੈਂਟਰਾਂ ਤੇ ਕੋਰੋਨਾ ਟੀਕਾਕਰਨ ਕੀਤਾ ਗਿਆ। ਇਸ ਸਬੰਧੀ ਸੀਨੀਅਰ ਮੈਡੀਕਲ ਅਫਸਰ ਡਾਕਟਰ ਗੋਤਮ ਨੇ ਦਸਿਆ ਕਿ ਚੋਣ ਕਮੀਸ਼ਨ ਦੀਆਂ ਹਿਦਾਇਤਾਂ ਅਨੁਸਾਰ ਟੀਕਾਕਰਨ ਦੇ ਟੀਚੇ ਨੂੰ ਪੂਰਾ ਕਰਨ ਲਈ ਲਗਾਤਾਰ ਯਤਨ ਕੀਤਾ ਜਾ ਰਿਹਾ ਹੈ।ਪਹਿਲੀ ਡੋਜ, ਦੂਜੀ ਡੋਜ, ਬੂਸਟਰ ਅਤੇ 15-18 ਸਾਲ ਦੇ ਬਚਿਆਂ ਦੇ ਟੀਕਾਕਰਨ ਟੀਚੇ ਲਈ ਪੂਰੀ ਸਮਰਥਾ ਨਾਲ ਟੀਕਾਕਰਨ ਕੈਪ ਲਾਏ ਜਾ ਰਿਹੇ ਹਨ। ਅਜ 24 ਟੀਮਾਂ ਦਾ ਗਠਨ ਕਰਕੇ ਟੀਕਾਕਰਨ ਕੀਤਾ ਗਿਆ। ਉਨਾਂ ਲੋਕਾਂ ਨੂੰ ਟੀਕਾਕਰਨ ਵਿਚ ਸਹਿਯੋਗ ਕਰਨ ਦੀ ਅਪੀਲ ਕੀਤੀ