ਰਾਵੀ ਨਿਊਜ ਪਠਾਨਕੋਟ
ਪਠਾਨਕੋਟ ਖਾਨਪੁਰ ਚੌਕ ਚ ਪਹੁੰਚਣ ਤੇ ਰਵੀ ਮੋਹਨ ਦਾ ਦੀਪ ਮਹਿਰਾ ਪ੍ਰਧਾਨ ਮਹਿਰਾ ਕਸ਼ਿਅਪ ਬਰਾਦਰੀ ਪੰਜਾਬ ਨੇ ਨਿੱਘਾ ਕੀਤਾ ਸਵਾਗਤ ਦੀਪ ਮਹਿਰਾ ਨੇ ਕਿਹਾ ਕਿ ਰਵੀ ਮੋਹਨ ਨੌਜਵਾਨਾਂ ਦੀ ਪਹਿਲੀ ਪਸੰਦ ਹਨ ਨੌਜਵਾਨਾਂ ਤੇ ਕੋਈ ਵੀ ਦੁੱਖ ਸੁੱਖ ਦੀ ਘੜੀ ਆਉਂਦੀ ਹੈ ਤਾਂ ਅੱਧੀ ਰਾਤ ਨੂੰ ਵੀ ਯਾਦ ਕਰਨ ਤੇ ਸਾਡੇ ਹਰਮਨ ਪਿਆਰੇ ਨੇਤਾ ਸਾਡੇ ਕੋਲ ਪਹੁੰਚਦੇ ਹਨ ਚਾਹੇ ਸੂਬੇ ਚ ਵਿਰੋਧੀ ਧਿਰ ਦੀ ਵੀ ਸਰਕਾਰ ਰਹੀ ਹੈ ਰਵੀ ਮੋਹਨ ਜੀ ਨੂੰ ਜੋ ਵੀ ਕੰਮ ਆਖਿਆ ਹੈ ਉਨ੍ਹਾਂ ਕਦੀ ਨਾਂਹ ਨਹੀਂ ਕੀਤੀ ਅਤੇ ਅੱਗੇ ਲੱਗ ਕੇ ਕਰਵਾਇਆ ਹੈ ਜਿੱਥੇ ਮਹਿਰਾ ਬਰਾਦਰੀ ਦਾ ਜ਼ਿਆਦਾਤਰ ਕਾਰੋਬਾਰ ਖਾਣ ਪੀਣ ਦੇ ਧੰਦੇ ਨਾਲ ਸਬੰਧਤ ਹੈ ਲਗਪਗ ਗੁਰਦਾਸਪੁਰ ਪਠਾਨਕੋਟ ਦੇ ਵਿੱਚ ਜਿੰਨੀਆਂ ਵੀ ਰੇਹੜੀਆਂ ਲੱਗਦੀਆਂ ਹਨ ਉਹ ਸਭ ਮਹਿਰਾ ਬਰਾਦਰੀ ਦੇ ਲੋਕ ਹੀ ਲਗਾ ਲਗਾਉਂਦੇ ਹਨ ਜੇ ਉਨ੍ਹਾਂ ਨੂੰ ਕਿਸੇ ਤਰ੍ਹਾਂ ਦੀ ਕਿਤੇ ਵੀ ਮੁਸ਼ਕਲ ਆਉਂਦੀ ਹੈ ਤਾਂ ਰਵੀ ਮੋਹਨ ਚੱਟ ਗ਼ਰੀਬ ਲੋਕਾਂ ਲਈ ਪ੍ਰਸ਼ਾਸਨ ਨਾਲ ਭਿੜ ਜਾਂਦੇ ਹਨ ਉਨ੍ਹਾਂ ਦੇ ਕੰਮ ਕਰਨ ਦੇ ਸਟਾਈਲ ਤੋਂ ਨੌਜਵਾਨ ਬਹੁਤ ਪ੍ਰਭਾਵਤ ਹਨ ਇਕ ਬਹੁਤ ਵੱਡੀ ਫ਼ੌਜ ਨੌਜਵਾਨਾਂ ਦੀ ਉਨ੍ਹਾਂ ਦੇ ਨਾਲ ਜੁੜੀ ਹੋਈ ਹੈ ਤੇ ਅਗਾਮੀ ਆਉਣ ਵਾਲੇ ਸਮੇਂ ਦੇ ਵਿਚ ਇਹ ਬਹੁਤ ਵੱਡਾ ਕਾਫ਼ਲਾ ਬਣਕੇ ਸਾਹਮਣੇ ਆਏਗੀ ਰਵੀ ਮੋਹਨ ਜੀ ਜਦੋਂ ਵੀ ਸਾਨੂੰ ਜਿੱਥੇ ਵੀ ਬੁਲਾਉਣਗੇ ਅਸੀਂ ਉਥੇ ਹਰ ਵੇਲੇ ਟੀਮ ਸਮੇਤ ਹਾਜ਼ਰ ਹੋਵਾਂਗਾ ਅਤੇ ਨੌਜਵਾਨ ਸਾਰੇ ਉਨ੍ਹਾਂ ਦੇ ਨਾਲ ਹਨ ਮੇਰੀ ਸਾਰੀ ਬਰਾਦਰੀ ਰਵੀ ਮੋਹਨ ਦੇ ਨਾਲ ਹੈ ਇਸ ਵਕਤ ਉਨ੍ਹਾਂ ਦੇ ਨਾਲ ਰਿੱਕੀ ਮਹਿਰਾ ਸੁਸ਼ਾਂਤ ਮਹਿਰਾ ਵਿਜੇ ਕੁਮਾਰ ਮਹਿਰਾ ਚਕਸ਼ੂ ਗੁਪਤਾ ਰੋਮੀ ਬਾਊਂਸਰ ਰਸ਼ਪਾਲ ਠਾਕੁਰ ਯੋਗਰਾਜ ਮਹਿਰਾ ਆਦਿ ਨੌਜਵਾਨ ਹਾਜ਼ਰ ਸਨ ਰਵੀ ਮੋਹਨ ਨੇ ਦੀਪ ਮਹਿਰਾ ਨੂੰ ਵਿਸ਼ਵਾਸ ਦਿਵਾਇਆ ਕਿ ਸ਼੍ਰੋਮਣੀ ਅਕਾਲੀ ਦਲ ਦੀ ਸਰਕਾਰ ਬਣਨ ਤੇ ਨੌਜਵਾਨਾਂ ਦਾ ਪੂਰਾ ਮਾਣ ਸਤਿਕਾਰ ਰੱਖਿਆ ਜਾਏਗਾ ਅਤੇ ਨੌਜਵਾਨਾਂ ਨੂੰ ਦਿੱਤੇ