Raavi News # ਟਰੇਡ ਯੂਨੀਅਨ ਆਫ ਪੰਜਾਬ ਨੇ ਕੀਤਾ ਬਟਾਲਾ ਵਿਚ ਰੋਸ਼ ਮੁਜਾਹਰਾ

बटाला

ਰਾਵੀ ਨਿਊਜ ਬਟਾਲਾ

ਅੱਜ ਵ ਜੁੜਾਗੂ ਮੋਟਰਸਾਈਕਲ ਰੇਹੜੀ ਢੁਵਾ -ਢੁਆਈ  ਮਜਦੂਰ ਟਰੇਡ ਯੂਨੀਅਨ ਆਫ ਪੰਜਾਬ ਤੇ ਕਿਰਤੀ ਕਿਸਾਨ ਯੂਨੀਅਨ ਪੰਜਾਬ ਦੇ ਆਗੂਆ   ਨੇ ਇਕ ਰੋਸ ਮੁਜ਼ਾਹਰਾ ਸਥਿਤ ਡੀਲਕਸ ਪੁਲੀ ਵਿਖੇ ਕੀਤਾ ਗਿਆ ਜਿਸ ਨੂੰ ਸਬੋਧਨ ਕਰਦਿਆ ਜਿਲਾ ਜਰਨਲ ਸਕੱਤਰ ਕਾਮਰੇਡ ਮਨਜੀਤ ਰਾਜ ਬਟਾਲਾ ਨੇ ਕਿਹਾ ਕਿ ਪਹਿਲੇ ਤੇ ਉਹ ਦਿੱਲੀ ਤੋ ਜਿੱਤ ਹਾਸਲ ਕਰਕੇ ਆਏ ਸਰਭ ਸਯੁੰਕਤ ਕਿਸਾਨ ਮਜਦੂਰ ਮੋਰਚੇ ਨੂੰ ਜਿੱਤ ਦੀ ਵਧਾਈ ਦਿੰਦੇ ਹਾ ਉਹਨਾ ਕਿਹਾ ਕਿ ਮੋਦੀ ਸਰਕਾਰ ਨੂੰ ਹਰਾਉਣਾ ਮਜਦੂਰ ਕਿਸਾਨਾ ਵੱਲੋ ਹਿਟਲਰਸਾਹੀ ਦੀ ਹਾਰ ਦੇਸ਼ ਦੇ ਸਾਰੇ ਮਜਦੂਰ ਜਮਾਤ ਕਿਸਾਨਾ ਨੇ ਇਤਿਹਾਸਕ ਜਿੱਤ ਦਿੱਲੀ ਫਹਿਤੇ ਕਰਕੇ ਆਏ ਕਿਸਾਨਾ ਮਜਦੂਰਾ ਦਾ ਬਹੁਤ ਬਹੁਤ ਸਵਾਗਤ ਕਰਦੇ ਹਾ ਅੱਗੇ ਬੋਲਦਿਆ ਕਾਮਰੇਡ ਮਨਜੀਤ ਰਾਜ ਬਟਾਲਾ ਨੇ ਪੰਜਾਬ ਦੀ ਚੰਨੀ ਸਰਕਾਰ ਤੇ ਵਰਦਿਆ ਕਿਹਾ ਕਿ ਚੰਨੀ ਸਰਕਾਰ ਲੋਕਾ ਨੂੰ ਗੁੰਮਰਾਹ ਕਰ ਰਹੀ ਹੈ ਕਦੇ ਤੇ ਫੇਲ ਸਰਕਾਰ ਦੱਸਿਆ  ਤੇ ਕਿਹਾ ਝੂਠੇ ਵਆਦੇ ਕਰ ਕੇ ਕਦੇ ਬਿਜਲੀ ਬਿੱਲ ਮਾਫ ਕਦੀ ਬੇਘਰਿਆ ਨੂੰ ਪੰਜ ਪੰਜ ਮਰਲੇ ਦੇ ਪਲਾਟ ਕਦੇ ਮੋਟਰਸਾਈਕਲ ਤਾ ਰੇਹੜੀ ਲਗਾਉਣ ਵਾਲਿਆ ਨੂੰ ਰੇਹੜੀ ਨੰਬਰ ਆਲਾਟ ਕਰਨੇ ਤੇ  ਪਾਣੀ ਪੀਣ ਵਾਲਾ ਫਰੀ ਤੇ ਪਤਾ ਕਦੇ ਕੱਚੇ ਮੁਲਾਜ਼ਮਾ ਨੂੰ ਪੱਕੇ ਕਰਨਾ ਕਦੇ ਮਨਰੇਗਾ ਵਰਕਰਾ ਨੂੰ ਦੁਰਸਸਤੀ ਨਾਲ  ਲਾਗੂ ਕੀਤਾ ਜਾਵੇ ਗਾ ਪਰ  ਸਾਨੂੰ ਇਹ ਸਭ ਦਾ ਲਾਲਚ ਦੇ ਕੇ ਲੋਕਾ ਨੂੰ ਗੁੰਮਰਾਹ ਕਰ ਰਹੀ ਹੈ ਤੇ ਵੋਟ ਬੈਂਕ ਦੀ ਸਿਆਸਤ ਖੇਡ ਰਹੀ ਹੈ ਕੋਈ ਨੋਟੀਫਿਕੇਸ਼ਨ ਜਾਰੀ ਕੀਤਾ ਨਹੀ ਤੇ ਲੋਕਾ ਸਹੂਲਤਾ ਦੇ ਵੀ ਦਿੱਤੀਆ ਹਨ ਉਹਨਾ ਚੰਨੀ ਸਰਕਾਰ ਦੇ ਇਹ ਮੁੱਦਿਆ   ਨੂੰ ਲੈ ਕੇ ਸਘੰਰਸ਼ ਤੇਜ ਕਰਾਗੇ ਤੇ ਸਰਕਾਰ ਦਾ ਇਹ  ਝੂਠ ਚੋਣ ਜਾਬਤੇ ਤੋ ਪਹਿਲੇ ਹੀ ਲੋਕਾ ਸਹਮਾਣੇ ਲਾਉਣ ਵਿੱਚ ਕੋਈ ਕਸਰ ਨਹੀ ਛੱਡੈਗੇ ਅੱਗੇ ਤੇ ਵਿਧਾਨ ਸਭਾ  ਚੋਣਾ ਵਿੱਚ ਵੱਡੀ ਹਾਰ ਦਾ ਅਮਿਹ ਰੋਲ ਚੰਨੀ ਸਾਹਿਬ ਦਾ ਝੂਠ ਹੋਵੇਗਾ    ਬੋਲਦਿਆ ਜਿਲ੍ਹਾ ਆਗੂ ਕਾਮਰੇਡ ਕਪਤਾਨ ਸਿੰਘ ਨੇ ਕਿਹਾ ਕਿ ਸਾਡੀ ਹੱਕੀ ਮੰਗ ਜੋ ਮੋਟਰਸਾਈਕਲ ਤੇ ਰੇਹੜੀ ਲਾ ਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਹੇ ਮਜਦੂਰ ਰੇਹੜੀ ਵਾਲਿਆ ਦਾ ਦੁਰਘਟਨਾ ਬੀਮਾ 10 ਰੁ ਕੀਤਾ ਜਾਵੇ ਹਰ ਇਕ ਰੇਹੜੀ ਨੂੰ ਰਜਿਸਟਰਡ ਕਰਵਾ ਕੇ ਉਸ ਨੂੰ ਨੰਬਰ ਆਲਾਟ ਕੀਤਾ ਜਾਵੇ ਉਹਨਾ ਤੇ  ਸਾਡੀਆ ਮੰਗਾ ਮੰਨੀਆ ਜਾਣ ਉਹਨਾ ਕਿਸਾਨੀ  ਮੋਰਚੇ ਦੀ ਜਿੱਤ ਨੂੰ ਮੋਦੀ ਸਰਕਾਰ ਦੀ ਵੱਡੀ ਹਾਰ ਦੱਸਿਆ ਇਸ ਸਮੇ ਮਜੌਦ ਆਗੂ ਕਾ ਪਰਧਾਨ ਵਿਜੇ ਕੁਮਾਰ ਇਵਦੇਸ ਸਾਹ ਸੋਨੂੰ ਬਲਵਿੰਦਰ ਸਿੰਘ ਗੁਰਜੀਤ ਕੁਮਾਰ ਸਖਦੇਵ ਸਿੰਘ ਆਦਿ ਹਾਜ਼ਰ ਸਨ

         

Share and Enjoy !

Shares

Leave a Reply

Your email address will not be published.