Raavi News # ਕਿਰਤੀ ਕਿਸਾਨ ਯੂਨੀਅਨ ਨੇ ਥਾਨੇ ਦਾ ਕੀਤਾ ਘਿਰਾਓ

बटाला

ਰਾਵੀ ਨਿਊਜ ਬਟਾਲਾ (ਅਨੂੰ)

ਕਿਰਤੀ ਕਿਸਾਨ ਯੂਨੀਅਨ ਪੰਜਾਬ ਨੇ ਥਾਨਾ ਫਹਤੇਗੜ ਚੂੜੀਆ ਦਾ ਜਿਲਾ ਸੱਕਤਰ ਕਾਮਰੇਡ ਕਪਤਾਨ ਸਿੰਘ ਬਾਸਰਪੁਰ ਅਤੇ ਪਰਮਜੀਤ ਸਿੰਘ ਪੰਮਾ ਤੇ ਕੁਲਵਿੰਦਰ ਸਿੰਘ ਢਾਡਾ ਕਾ ਮੱਖਣ ਮਸੀਹ ਕਾ ਡੇਵਿਡ ਮਸੀਹ  ਪ੍ਰਭਜੋਤ ਸਿੰਘ ਕਾਲਾ ਦੀ ਅਗਵਾਈ ਹੇਠ ਘਿਰਾਓ ਕੀਤਾ ਗਿਆ ਜਿਸ ਨੂੰ ਸਬੋਧਨ ਕਰਦਿਆ ਯੂਨੀਅਨ ਦੇ ਜਿਲਾ ਸੱਕਤਰ ਕਾਮਰੇਡ ਮਨਜੀਤ ਰਾਜ ਬਟਾਲਾ ਨੇ ਕਿਹਾ ਕਿ ਇਹ ਘਿਰਾਓ ਤਾ ਕੀਤਾ ਗਿਆ ਹੈ ਕਿ  ਪਿੰਡ ਮਲਕਵਾਲ ਵਿਚ ਸਾਡੇ ਰਹਿੰਦੇ  ਕੂਮਨਿਸਟ  ਪਰਿਵਾਰ  ਆਗੂ ਦਲਬੀਰ ਮਸੀਹ ਭੋਲਾ ਦੀ ਜਮੀਨ ਦੋਸ਼ੀਆ  ਵਲੋ ਹੜੱਪਣ ਅਤੇ ਉਸ ਦੀ ਘਰ ਵਾਲੀ ਨੂੰ  ਆਪ ਸਬਦ ਬੋਲਣ ਤੇ ਡੰਗਰਾ ਦੇ ਰੱਸੇ ਵੱਡਣ ਵਾਲਿਆ ਪਾਣੀ ਦੇ ਨਿਕਾਸ ਲਈ ਜੋ ਪਾਇਪ ਪਾਇਆ ਹੈ ਉਸ ਨੂੰ ਵੱਡਣ ਦੋਸ਼ੀਆ  ਉਪਰ  ਪੁਲਿਸ ਲੰਮੇ ਸਮੇ ਤੋ ਕਰਵਾਈ ਦੀ ਮੰਗ ਕਰਦੇ ਆ ਰਹੇ ਹਨ  ਜੋ ਇਹ ਦੀਆ ਦਖਤਸਤਾ ਮੱਖ ਮੰਤਰੀ ਪੰਜਾਬ ਤੋ ਲੈ ਕੇ ਥਾਨਾ ਫਹਤੇਗੜ ਚੂੜੀਆ ਤੱਕ  ਇਹ   ਡੀ ਐਸ ਪੀ ਫਹਤੇਗੜ ਚੂੜੀਆ ਤੇ ਐਸ ਐਚ ਓ ਦੇ ਧਿਆਨ ਵਿਚ ਇਹ ਸਾਰਾ  ਮਮਸਲਾ ਸੀ  ਪਰ ਉਸ ਉਪਰ ਲੰਮੇ ਸਮੇ ਤੋ ਪੁਲਸ  ਕੋਈ ਕਾਰਵਾਈ ਨਹੀ ਕਰ ਰਹੀ ਇਸ ਲਈ ਥਾਣੇ ਦਾ ਘਿਰਾਓ ਕਰਨ ਯੂਨੀਅਨ ਮਜਬੂਰ ਹੋਣਾ ਪਿਆ  ਅੱਜ ਮੌਕੇ ਤੇ ਸਾਰੇ ਮਸਲੇ ਨੂੰ  ਡੀ ਐਸ ਪੀ ਨੇ ਕਰਵਾਈ ਕਰਨ ਦਾ ਭਰੋਸਾ ਦੇ ਕੇ ਧਰਨਾਕਾਰੀ ਨੂੰ ਸਾਤ ਕਰਵਾਉਣ ਲਈ  ਧਰਨੇ ਵਿਚ ਆ ਕੇ ਕਿਹਾ ਪਰ ਯੂਨੀਅਨ ਆਗੂ ਫੌਰੀ ਕਰਵਾਈ ਦੀ ਮੰਗ ਤੇ ਅੜੇ ਰਹੇ ਤੇ  ਤੇ ਫੌਰੀ ਮੰਗ ਲਈ  ਧਰਨਾ ਚਲਾਉਂਦੇ ਦੌਰਾਨ ਫੌਰੀ ਕਰਵਾਈ ਕਰਨ ਦਾ ਭਰੋਸਾ ਦਿੱਤਾ ਤੇ  ਨਾਲ  ਐਸ ਐਚ ਓ ਤੇ ਡੀ ਐਸ ਪੀ ਸਾਹਿਬ ਨੇ ਆਗੂਆ ਨੂੰ ਅੰਦਰ ਬੁਲਾ ਕੇ ਅੱਜ   3 :30 ਵਜੇ ਦਾ ਟਾਇਮ ਰੱਖਿਆ ਤੇ   ਦੋਸੀਆ ਤੇ  ਫੌਰੀ ਬਣਦੀ ਕਾਰਵਾਈ ਲਈ ਕਿਹਾ ਤੇ ਧਰਨਾ ਚੁੱਕ ਲਿਆ ਗਿਆ ਫੇਰ ਯੂਨੀਅਨ ਨੇ ਐਸ ਐਚ ਓ ਤੇ ਡੀ ਐਸ ਪੀ ਨੂੰ ਚੇਤਾਵਨੀ ਦੇਦੇ ਹੋਏ ਕਿਹਾ ਕਿ ਜੇ ਦੋਸ਼ੀਆ ਤੇ ਪਰਚਾ ਨਾ  ਦਰਜ ਕੀਤਾ ਗਿਆ ਤੇ ਉਹ ਹੁਣ ਐਸ ਐਸ ਪੀ ਬਟਾਲਾ ਦੇ ਦਫਤਰ ਅੱਗੇ ਧਰਨਾ ਲਾਉਣ ਲਈ ਮਜਬੂਰ ਹੋਣਗੇ ਇਸ ਰਮਨ ਮਸੀਹ ਦਲਬੀਰ ਮਸੀਹ ਭੋਲਾ ਬਲਬੀਰ ਸਿੰਘ ਤਲਵੰਡੀ ਭਰਥ ਮੁਖਤਿਆਰ ਸਿੰਘ ਸਜਾਨ ਮਸੀਹ ਅਮਰਜੀਤ ਰੀਟਾ ਲੀਵਜਾ ਜੱਜ ਮਸੀਹ ਮੇਜਰ ਮਸੀਹ ਕਰਤਾਰ ਮਸੀਹ ਹਰਪਾਲ ਸਿੰਘ ਕਿਰਪਾਲ ਯੂਸਫ ਮਸੀਹ ਰਾਜੂ

Share and Enjoy !

Shares

Leave a Reply

Your email address will not be published.