Raavi News # ਕਰਨੈਲ ਸਿੰਘ ਪੀਰ ਮੁਹੰਮਦ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ ਨਿਯੁਕਤ ਕਰਨ ਤੇ ਹਾਈ ਕਮਾਨ ਦਾ ਵੱਖ ਵੱਖ ਆਗੂਆਂ ਵੱਲੋਂ ਕੀਤਾ ਧੰਨਵਾਦ

गुरदासपुर आसपास

ਰਾਵੀ ਨਿਊਜ ਧਾਰੀਵਾਲ (ਰਾਜਨ ਬੱਬਰ )

ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਸਰਪਰਸਤ   ਪ੍ਰਧਾਨ ਤੇ ਸ਼੍ਰੋਮਣੀ ਅਕਾਲੀ ਦਲ ਸੰਯੁਕਤ ਦੇ ਮੁੱਖ ਬੁਲਾਰੇ ਤੋਂ    ਦੁਬਾਰਾ   ਸ਼੍ਰੋਮਣੀ ਅਕਾਲੀ ਦਲ ਦੇ ਬੁਲਾਰੇ  ਨਿਯੁਕਤ ਕਰਨ ਤੇ  ਵੱਖ ਵੱਖ ਆਗੂਆਂ ਵੱਲੋਂ ਵਧਾਈ ਦਿੱਤੀ  ਇਸ ਮੌਕੇ ਤੇ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਜਗਰੂਪ ਸਿੰਘ ਚੀਮਾ  , ਮੀਤ ਪ੍ਰਧਾਨ ਗਗਨਦੀਪ ਸਿੰਘ ਰਿਆੜ  ,  ਸੀਨੀਅਰ ਆਗੂ ਗੁਰਮੁਖ ਸਿੰਘ ਸਿੱਧੂ  , ਕੰਵਲਜੀਤ ਸਿੰਘ ਬਿੱਟਾ  , ਜਨਰਲ  ਸਕੱਤਰ  , ਡਾ ਕਾਰਜ ਸਿੰਘ  , ਸਿਕੰਦਰ ਸਿੰਘ ਪਾੜਾ  , ਜ਼ਿਲ੍ਹਾ ਗੁਰਦਾਸਪੁਰ ਦੇ ਪ੍ਰਧਾਨ  ਸਰਬਜੀਤ ਸਿੰਘ   ਸੈਂਪੀ  , ਲਵ ਪ੍ਰੀਤ ਸਿੰਘ ਭਾਰਜ  , ਆਦਿ   ਆਗੂਆਂ ਵੱਲੋਂ  ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਨੂੰ  ਵਧਾਈ ਦਿੱਤੀ । ਉਪਰੋਕਤ ਆਗੂਆਂ ਨੇ  ਨੇ ਆਖਿਆ ਕਿ  ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ  ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਪ੍ਰਧਾਨ ਵਜੋਂ  ਵੀਹ ਸਾਲਾਂ ਤੋਂ ਉੱਪਰ ਸੇਵਾ ਨਿਭਾਈ ਹੈ   ਪੰਥਕ ਦੇ ਵੱਖ ਵੱਖ ਅਹੁਦਿਆਂ ਤੇ ਵੀ ਸੇਵਾ ਨਿਭਾਈ ਜੋ ਨੌਜਵਾਨਾਂ ਨੂੰ ਮਾਣ ਵਾਲੀ ਗੱਲ ਹੈ   ਫੈਡਰੇਸ਼ਨ ਦੇ ਵਿਚ ਵੱਖ ਵੱਖ ਅਹੁਦਿਆਂ ਤੇ ਰਹਿੰਦੇ ਹੋਏ  ਪੰਥਕ   ਦੇ ਅਹਿਮ ਮਸਲਿਆਂ  ਮੋਹਰਲੀਆਂ ਸਫ਼ਾਂ ਚ ਰਹਿ ਕੇ   ਲੜਾਈ ਲੜੀ  ਜਿਨ੍ਹਾਂ ਵਿਚ ਮੁੱਖ ਲੜਾਈ  1984 ਸਿੱਖ ਨਸਲਕੁਸ਼ੀ  ਕਰਨ ਵਾਲੇ ਮੁੱਖ ਦੋਸ਼ੀਆਂ ਨੂੰ ਸਜ਼ਾ ਦਿਵਾਈ  ਇਸ ਤੋਂ ਇਲਾਵਾ ਖਾਣ ਦੇ ਅਹਿਮ ਮਸਲਿਆਂ ਨੂੰ ਹੱਲ ਕਰਵਾਉਣ ਲਈ ਹੀ ਪਹਿਲਕਦਮੀ ਕਰਦੇ ਰਹੇ  । ਸਰਦਾਰ ਕਰਨੈਲ ਸਿੰਘ ਪੀਰ ਮੁਹੰਮਦ ਨੂੰ  ਸ਼੍ਰੋਮਣੀ ਅਕਾਲੀ ਦਲ ਨੇ ਮਾਣ ਬਖਸ਼ਦਿਆਂ ਹੋਇਆ   ਅਹਿਮ ਅਹੁਦੇ ਤੇ ਨਿਯੁਕਤ ਕੀਤਾ  ਜੋ ਮੂਹਰਲੀਆਂ ਸਫ਼ਾਂ ਚ ਰਹਿ ਕੇ ਪਾਰਟੀ ਦੀ ਤਨ ਮਨ ਨਾਲ ਸੇਵਾ ਕਰਦੇ ਰਹਿਣਗੇ  ਸਮੂਹ ਆਗੂਆਂ ਨੇ ਸ਼੍ਰੋਮਣੀ ਅਕਾਲੀ ਦਲ ਹਾਈਕਮਾਨ ਦਾ ਧੰਨਵਾਦ ਕੀਤਾ 

Share and Enjoy !

Shares

Leave a Reply

Your email address will not be published.