ਨੀ ਮੈਂ ਸੱਸ ਕੁਟਣੀ ਫਿਲਮ ਦੇ ਡਾਇਰੈਕਟਰ ਅਤੇ ਪੋਡਿਉਸਰ ਨੂੰ ਕੀਤਾ ਤਲਬ

Breaking News चंडीगढ़ पंजाब

ਰਾਵੀ ਨਿਊਜ ਚੰਡੀਗਡ

ਅਪ੍ਰੈਲ 29 ਨੂੰ ਰਿਲੀਜ ਹੋਣ ਜਾ ਰਹੀ ਪੰਜਾਬੀ ਫਿਲਮ ਨੀ ਮੈਂ ਸੱਸ ਕੁਟਣੀ ਨੂੰ ਲੈਕੇ ਨਵਾਂ ਪੰਗਾ ਖਡਾ ਹੋ ਗਿਆ ਹੈ। ਪੰਜਾਬ ਰਾਜ ਮਹਿਲਾ ਕਮੀਸ਼ਨ ਨੇ ਐਸਏਐਸ ਨਗਰ ਦੇ ਐਸਐਸਪੀ ਨੂੰ ਸ਼ਿਕਾਇਤ ਕੀਤੀ ਹੈ ਕਿ ਇਸ ਫਿਲਮ ਦੇ ਨਾਮ ਨਾਲ ਸਮਾਜ ਵਿਚ ਕੋਈ ਚੰਗਾ ਸੁਨੇਹਾ ਨਹੀਂ ਜਾਵੇਗਾ। ਇਸ ਲਈ ਫਿਲਮ ਦੇ ਡਾਇਰੈਕਟਰ ਅਤੇ ਪੋਡਿਊਸਰ ਨੂੰ 22 ਅਪ੍ਰੈਲ ਨੂੰ ਬਾਦ ਦੋਪਿਹਰ ਦੋ ਬਜੇ ਪੰਜਾਬ ਰਾਜ ਮਹਿਲਾ ਕਮਿਸ਼ਨ ਦੇ ਦਫਤਰ ਮੋਹਾਲੀ ਵਿਖੇ ਪੇਸ਼ ਹੋਣ ਅਤੇ ਫਿਲਮ ਬਾਰੇ ਸਪਸ਼ਟ ਕਰਨ ਲਈ ਤਲਬ ਕੀਤਾ ਗਿਆ ਹੈ।

Share and Enjoy !

Shares

Leave a Reply

Your email address will not be published.