ਹਲਦੀ ਦੀ ਖੇਤੀ ਬਨਾ ਸਕਦੀ ਹੈ ਤੁਹਾਨੂੰ ਮਾਲੋਮਾਲ, ਅਪ੍ਰੈਲ ਮਹੀਨਾ ਹਲਦੀ ਦੀ ਕਾਸ਼ਤ ਲਈ ਬਹੁਤ ਢੁੱਕਵਾਂ – ਬਾਗਬਾਨੀ ਅਫ਼ਸਰ
ਰਾਵੀ ਨਿਊਜ ਬਟਾਲਾ ਅਪ੍ਰੈਲ ਮਹੀਨਾ ਹਲਦੀ ਦੀ ਕਾਸ਼ਤ ਕਰਨ ਲਈ ਬਹੁਤ ਢੁੱਕਵਾਂ ਹੈ ਅਤੇ ਕਿਸਾਨਾਂ ਨੂੰ ਇਸ ਮਹੀਨੇ ਦੇ ਅਖੀਰ ’ਤੇ ਹਲਦੀ ਦੀ ਬਿਜਾਈ ਸ਼ੁਰੂ ਕਰ ਦੇਣੀ ਚਾਹੀਦੀ ਹੈ। ਹਲਦੀ ਦੀ ਕਾਸ਼ਤ ਸਬੰਧੀ ਜਾਣਕਾਰੀ ਦਿੰਦਿਆਂ ਬਟਾਲਾ ਦੇ ਬਾਗਬਾਨੀ ਵਿਕਾਸ ਅਧਿਕਾਰੀ ਹਰਪ੍ਰੀਤ ਸਿੰਘ ਨੇ ਦੱਸਿਆ ਕਿ ਇੱਕ ਏਕੜ ਦੀ ਬਿਜਾਈ ਲਈ 6-8 ਕੁਇੰਟਲ ਹਲਦੀ ਦੀਆਂ ਨਰੋਈਆਂ […]
Continue Reading