ਭਾਰਤ ਕਾਨੂੰਨ ਵਿਵਸਥਾ ਨਾਲ ਚੱਲਣ ਵਾਲਾ ਦੇਸ਼, ਕੇਜਰੀਵਾਲ ਦੀ ਨਿੱਜੀ ਜਾਗੀਰ ਨਹੀਂ: ਸ਼ਰਮਾ
ਰਾਵੀ ਨਿਊਜ ਚੰਡੀਗੜ੍ਹ ਭਾਜਪਾ ਦੇ ਯੂਥ ਦੇ ਕੌਮੀ ਸਕੱਤਰ ਤਜਿੰਦਰ ਪਾਲ ਸਿੰਘ ਬੱਗਾ ਨੂੰ ਪੰਜਾਬ ਪੁਲੀਸ ਵੱਲੋਂ ਦਿੱਲੀ ਵਿੱਚ ਉਨ੍ਹਾਂ ਦੀ ਰਿਹਾਇਸ਼ ਤੋਂ ਅਗਵਾ ਕੀਤੇ ਜਾਣ ‘ਤੇ ਸਖ਼ਤ ਨੋਟਿਸ ਲੈਂਦਿਆਂ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਇਹ ਅਗਵਾ ਕਾਂਡ ਪੰਜਾਬ ਪੁਲੀਸ ਵਲੋਂ ਕੇਜਰੀਵਾਲ ਦੇ ਇਸ਼ਾਰੇ ’ਤੇ ਕੀਤਾ ਗਿਆ ਹੈ। ਚੰਡੀਗੜ੍ਹ ਭਾਜਪਾ ਹੈੱਡਕੁਆਰਟਰ ਵਿਖੇ […]
Continue Reading