‘ਆਪ’ ਦੇ ਦੋ ਮਹੀਨਿਆਂ ਦੇ ਸ਼ਾਸਨ ਨੇ ਸੂਬੇ ‘ਚ ਅੱਤਵਾਦ ਅਤੇ ਅਪਰਾਧ ਨੂੰ ਮੁੜ ਸੁਰਜੀਤ ਕੀਤਾ: ਸ਼ਰਮਾ
ਰਾਵੀ ਨਿਊਜ ਚੰਡੀਗੜ੍ਹ ਭਾਜਪਾ ਦੇ ਸੂਬਾ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਸੂਬੇ ਵਿੱਚ ਅਚਾਨਕ ਹੋਏ ਧਮਾਕਿਆਂ ਦੀਆਂ ਘਟਨਾਵਾਂ ਅਤੇ ਦੇਸ਼ ਵਿਰੋਧੀ ਗਤੀਵਿਧੀਆਂ ਉੱਤੇ ਡੂੰਘੀ ਚਿੰਤਾ ਦਾ ਪ੍ਰਗਟਾਵਾ ਕਰਦਿਆਂ ਕਿਹਾ ਕਿ ਇਹ ਵਾਧਾ ਬੇਨਿਯਮੀ ਨਹੀਂ ਹੈ। ਆਮ ਆਦਮੀ ਪਾਰਟੀ ਵਿੱਚ ਗਰਮ ਖਿਆਲੀ ਤਾਕਤਾਂ ਨੂੰ ਥਾਂ ਮਿਲਣ ਕਾਰਨ ਪੰਜਾਬ ਬਹੁਤ ਸੰਕਟ ਵਿੱਚ ਹੈ। ਉਨ੍ਹਾਂ ਕਿਹਾ ਕਿ ਸਾਰੀਆਂ ਸਿਆਸੀ […]
Continue Reading