ਗੌਰੀ ਸ਼ੰਕਰ ਅਤੇ ਅਜੇ ਸ਼ੰਕਰ ਦੇ ਖਿਲਾਫ ਬੈਂਕ ਨਾਲ ਕਰੋਡਾ ਦੀ ਠਗੀ ਕਰਨ ਦਾ ਮਾਮਲਾ ਦਰਜ

ਰਾਵੀ ਨਿਊਜ ਗੁਰਦਾਸਪੁਰ ਗੁਰਦਾਸਪੁਰ ਦਾ ਇਕ ਬੈਂਕ ਹੋਇਆ ਕਰੋੜਾਂ ਦੀ ਠੱਗੀ ਦਾ ਸ਼ਿਕਾਰ, ਕੁਝ ਨਾਮੀ ਲੋਕਾ ਵਲੋ ਨਕਲੀ ਡਾਕੂਮੈਂਟ ਦੇਕੇ ਬੈਂਕ ਕੋਲੋ ਕਰੀਬ 2 ਕਰੋੜ ਤੋ ਵੱਧ ਲੋਨ ਲੈਕੇ ਵਾਪਸ ਨਹੀਂ ਦਿੱਤਾ ।ਜਿਸਤੋਂ ਬਾਦ ਬੈਂਕ ਮੈਨੇਜਰ ਵੱਲੋਂ ਪੁਲਿਸ ਵਿਭਾਗ ਨੂੰ ਸ਼ਿਕਾਇਤ ਦਿੱਤੀ ਗਈ ਜਿਸਦੀ ਜਾਚ ਤੋ ਇਹ ਪਾਇਆ ਗਿਆ ਕਿ ਬੈਂਕ ਨਾਲ ਨਕਲੀ ਡਾਕੁਮੇਂਟ ਬਣਾ […]

Continue Reading