ਗੁਰਦਾਸਪੁਰ ਦੇ ਕੇਨੇਰਾ ਬੈਂਕ ਦੇ ਏ ਟੀ ਐਮ ਵਿੱਚ ਚੋਰਾ ਨੇ ਕੀਤਾ ਲੁੱਟ ਦੀ ਕੋਸ਼ਿਸ਼
ਰਾਵੀ ਨਿਊਜ ਗੁਰਦਾਸਪੁਰ ਗੁਰਦਾਸਪੁਰ ਕੈਨਰਾ ਬੈਂਕ ਵਿਚ ਚੋਰਾਂ ਵੱਲੋਂ ਕੀਤੀ ਗਈ ਲੁੱਟ ਦੀ ਕੋਸ਼ਿਸ਼ ਲੁਟੇਰਿਆਂ ਵਲੋ ਕੀਤੀ ਗਈ ATM ਦੀ ਤੋੜਭੰਨ,, ਇਸ ਸੰਬਧੀ ਬ੍ਰਚ ਮੈਨੇਜਰ ਹਕੀਮ ਸਿੰਘ ਨੇ ਕਿਹਾ ਕਿ ਰਾਤ ਕਰੀਬ 12 ਤੋ 1 ਵਜੇ ਵਿੱਚ ਕੁਝ ਲੁਟੇਰਿਆਂ ਵਲੋ ਕੇਨੇਰਾ ਬੈਂਕ ਦੇ ATM ਵਿੱਚ ਲੁੱਟ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਵੱਲੋਂ ਤੋੜ-ਭੰਨ ਕਰਨ […]
Continue Reading