ਪੰਜਾਬੀ ਭਾਸ਼ਾ ਉਤਸਵ ਨੂੰ ਸਮਰਪਿਤ ਅੰਤਰ- ਸਦਨ ਮੁਕਾਬਲੇ ਕਰਵਾਏ ਗਏ 

ਰਾਵੀ ਨਿਊਜ ਅੰਮਿ੍ਤਸਰ/ਗੁਰਦਾਸਪੁਰ ਦਿੱਲੀ ਪਬਲਿਕ ਸਕੂਲ, ਅੰਮ੍ਰਿਤਸਰ ਦੇ ਪੰਜਾਬੀ ਵਿਭਾਗ ਅਤੇ ਬਿਆਸ ਸਦਨ ਵੱਲੋਂ ਸਾਂਝੇ ਤੌਰ ‘ਤੇ ਪੰਜਾਬੀ ਭਾਸ਼ਾ ਨੂੰ ਸਮਰਪਿਤ ਭਾਸ਼ਾ ਉਤਸਵ ਮਨਾਇਆ ਗਿਆ, ਜਿਸ ਵਿੱਚ ਕਈ ਪ੍ਰਕਾਰ ਦੀਆਂ ਗਤੀਵਿਧੀਆਂ ਤੇ  ਮੁਕਾਬਲਿਆਂ  ਦੁਆਰਾ ਵਿਦਿਆਰਥੀਆਂ ਵਿਚ ਮਾਂ-ਬੋਲੀ ਪੰਜਾਬੀ ਪ੍ਰਤੀ ਪਿਆਰ ਤੇ ਜਾਗਰੂਕਤਾ ਦੀ ਭਾਵਨਾ ਪੈਦਾ ਕੀਤੀ ਗਈ। ਪਹਿਲੀ ਤੋਂ ਪੰਜਵੀਂ ਜਮਾਤ ਤੱਕ ਅੰਤਰ- ਜਮਾਤ ਗਤੀਵਿਧੀਆਂ […]

Continue Reading