Month: January 2022
Raavi News # ਨਾਖ ਦੀ ਸਫਲ ਕਾਸ਼ਤ ਕਰਨ ਲਈ ਲਗਾਈ ਗਈ ਟਰੇਨਿੰਗ
ਰਾਵੀ ਨਿਊਜ ਅੰਮ੍ਰਿਤਸਰ ਬਾਗਬਾਨੀ ਵਿਭਾਗ ਅੰÇ੍ਰਮਤਸਰ ਦੇ ਪੀਅਰ ਅਸਟੇਟ ਵੱਲੋ ਨਾਖ ਦੀ ਸਫਲ ਕਾਸ਼ਤ ਕਰਨ ਬਾਰੇ ਇੱਕ ਟਰੇਨਿੰਗ ਲਗਾਈ ਗਈ ਜਿਸ ਵਿੱਚ ਕਾਫੀ ਕਿਸਾਨਾਂ ਨੇ ਭਾਗ ਲਿਆ। ਡਿਪਟੀ ਡਾਇਰੈਕਟਰ ਬਾਗਬਾਨੀ ਤਜਿੰਦਰ ਸਿੰਘ ਵੱਲੋ ਪੀਅਰ ਅਸਟੇਟ ਅਧੀਨ ਕੀਤੀਆ ਜਾ ਰਹੀਆਂ ਗਤੀਵਿਧੀਆ ਅਤੇ ਵਿਭਾਗ ਵੱਲੋ ਚਲਾਈਆ ਜਾ ਰਹੀਆਂ ਸਕੀਮਾਂ ਬਾਰੇ ਵਿਸਥਾਰ ਨਾਲ ਦੱਸਿਆ। ਸਹਾਇਕ ਡਾਇਰੈਕਟਰ ਬਾਗਬਾਨੀ ਪੀਅਰ […]
Continue ReadingRaavi News # ਜਦੋਂ ਪ੍ਰਸ਼ਾਸਨ ਦੀ ਟੀਮ ਕੋਵਿਡ ਵੈਕਸੀਨ ਲਗਾਉਣ ਲਈ ਲੱਕੜ ਦੀ ਪੌੜੀ ਰਾਹੀਂ ਮਕਾਨ ਅੰਦਰ ਦਾਖਲ ਹੋਈ
ਰਾਵੀ ਨਿਊਜ ਬਟਾਲਾ 20 ਫਰਵਰੀ ਨੂੰ ਹੋਣ ਜਾ ਰਹੀਆਂ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ 100 ਫੀਸਦੀ ਵੋਟਰਾਂ ਨੂੰ ਕੋਵਿਡ ਵੈਕਸੀਨ ਲਗਾਉਣ ਲਈ ਪ੍ਰਸ਼ਾਸਨ ਵੱਲੋਂ ਹਰ ਸੰਭਵ ਯਤਨ ਕੀਤੇ ਜਾ ਰਹੇ ਹਨ। ਪ੍ਰਸ਼ਾਸਨ ਵੱਲੋਂ ਹਰ ਘਰ ਤੱਕ ਪਹੁੰਚ ਕਰਕੇ ਇਹ ਯਕੀਨੀ ਬਣਾਇਆ ਜਾ ਰਿਹਾ ਹੈ ਕਿ ਇੱਕ ਵੀ ਯੋਗ ਵਿਅਕਤੀ ਵੈਕਸੀਨ ਲਗਵਾਉਣ ਤੋਂ ਵਾਂਝਾ […]
Continue ReadingRaavi News # आप उम्मीदवार को मिल रहा लोगों का भारी समर्थन – मंजीत सिंह
रावी न्यूज गुरदासपुर आम आदमी पार्टी के उम्मीदवार रमन बहल को गुरदासपुर के लोगों की ओर से भारी प्यार मिल रहा है और लोगों में भारी उत्साह देखने को मिल रहा है। उक्त विचार व्यापार मंडल सिटी प्रधान मंजीत सिंह ने बातचीत दौरान व्यक्त किये। उन्होंने कहा कि कांग्रेस के कार्याकाल में लोगों के साथ […]
Continue ReadingRaavi News # ਮਾਨਯੋਗ ਭਾਰਤ ਚੋਣ ਕਮਿਸ਼ਨ ਵੱਲੋਂ ਪੰਜਾਬ ਵਿਧਾਨ ਸਭਾ ਚੋਣਾਂ-2022 ਜਿਲ੍ਹਾ ਪਠਾਨਕੋਟ ਲਈ ਵੱਖ ਵੱਖ ਕੀਤੇ ਗਏ ਹਨ ਅਬਜਰਬਰ ਨਿਯੁਕਤ
ਰਾਵੀ ਨਿਊਜ ਪਠਾਨਕੋਟ ਪੰਜਾਬ ਵਿਧਾਨ ਸਭਾ ਚੋਣਾਂ-2022 ਨੂੰ ਮੁੱਖ ਰਖਦਿਆਂ ਹੋਏ ਮਾਨਯੋਗ ਭਾਰਤ ਚੋਣ ਕਮਿਸ਼ਨ ਵੱਲੋਂ ਜਿਲ੍ਹਾ ਪਠਾਨਕੋਟ ਦੇ ਤਿੰਨੋਂ ਵਿਧਾਨ ਸਭਾ ਹਲਕਿਆਂ 001-ਸੁਜਾਨਪੁਰ, 002- ਭੋਆ ਅਤੇ 003-ਪਠਾਨਕੋਟ ਲਈ ਵੱਖ ਵੱਖ ਅਬਜਰਬਰ ਨਿਯੁਕਤ ਕੀਤੇ ਗਏ ਹਨ। ਇਹ ਜਾਣਕਾਰੀ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ-ਕਮ- ਜਿਲ੍ਹਾ ਚੋਣ ਅਫਸਰ ਵੱਲੋਂ ਦਿੱਤੀ ਗਈ।ਉਨ੍ਹਾਂ ਦੱਸਿਆ ਕਿ ਵਿਧਾਨ ਸਭਾ ਚੋਣਾਂ […]
Continue ReadingRAAVI NEWS # अकाली दल के उम्मीदवार गुरबचन सिंह बब्बेहाली ने दाखिल किया अपना नामांकन
रावी न्यूज गुरदासपुर शिरोमणि अकाली दल से गुरदासपुर के उम्मीदवार गुरबचन सिंह बब्बेहाली की ओर से आज अपने नामांकन पत्र दाखिल किया गया। इससे पहले उन्होंने अपने परिवार सहित मंदिर तथा गुरुद्धारा साहिब मे नत्मस्तक होकर आर्शीवाद प्राप्त किया
Continue ReadingRaavi News # ਜ਼ਿਲ੍ਹੇ ਅੰਦਰ 20 ਲੱਖ 59 ਹਜ਼ਾਰ 658 ਦੇ ਲੋਕਾਂ ਦੇ ਲੱਗ ਚੁੱਕੀ ਹੈ ਵੈਕਸ਼ੀਨ
ਰਾਵੀ ਨਿਊਜ ਗੁਰਦਾਸਪੁਰ ਜ਼ਿਲ੍ਹਾ ਚੋਣ ਅਫਸਰ-ਕਮ-ਡਿਪਟੀ ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫਾਕ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਜਿਲੇ ਅੰਦਰ ਕੋਵਿਡ-19 ਮਹਾਂਮਾਰੀ ਦੇ ਖਤਰੇ ਅਤੇ ਤੀਸਰੀ ਲਹਿਰ ਓਮੀਕਰੋਨ ਦੇ ਮੱਦੇਨਜ਼ਰ ਇਸ ਬਿਮਾਰੀ ਤੋਂ ਬਚਾਅ ਲਈ ਕੋਵਿਡ ਵਿਰੋਧੀ ਵੈਕਸੀਨ ਲਗਾਉਣ ਲਈ ਵਿਸ਼ੇਸ ਟੀਮਾਂ ਦਾ ਗਠਨ ਕੀਤਾ ਗਿਆ ਹੈ, ਜੋ ਘਰ –ਘਰ ਜਾ ਕੇ ਵੈਕਸ਼ੀਨ ਲਗਾ ਰਹੀਆਂ ਹਨ। ਡਿਪਟੀ […]
Continue Readingविधायक पाहड़ा ने अलग अलग गांवों में की चुनावी बैठकें
रावी न्यूज गुरदासपुरकांग्रेसी उम्मीदवार बरिंदरमीत सिंह पाहड़ा द्वारा अपने चुनाव मुहिम को तेज करते हुए गांव हरदो बथवाला, वाहेगुरु नगर कालौनी व मुस्तफाबाद सैदां में चुनावी बैठकें की गई।विधायक पाहड़ा ने कहा कि उन्होंने पिछले पांच वर्ष के दौरान शहर के साथ-साथ गांवों में भी बिना किसी भेदभाव के विकास कार्य करवाए है। उन्होंने कहा […]
Continue ReadingRaavi News # दीनानगर से कांग्रेस के उम्मीदवार अरुणा चौधरी ने किया अपना नामांकन दाखिल, अशोक चौधरी होगे कवरिंग कैंडीडेट
दीनानगर से कांग्रेस के उम्मीदवार अरुणा चौधरी ने किया अपना नामांकन दाखिल, अशोक चौधरी होगे कवरिंग कैंडीडेट
Continue Reading