Day: December 31, 2021
Raavi News # मुख्यमंत्री चन्नी द्वारा बल्लां में 50 करोड़ रुपए की लागत से अत्याधुनिक गुरू रविदास बाणी अध्ययन केंद्र स्थापित करने की घोषणा, 25 करोड़ रुपए का चैक सौंपा
रावी न्यूज बल्लां (जालंधर)पंजाब के मुख्यमंत्री चरणजीत सिंह चन्नी ने आज बल्लां में 50 करोड़ रुपए की लागत से अत्याधुनिक गुरू रविदास बाणी अध्ययन (अनुसंधान) केंद्र स्थापित करने का ऐलान किया और इस मंतव्य के लिए मौके पर 25 करोड़ रुपए का चैक सौंपा।डेरा सचखंड बल्लां में डेरा प्रमुख संत निरंजन दास जी की उपस्थिति […]
Continue ReadingRaavi News # ਨਵੇਂ ਸਾਲ ‘ਚ ਗੁਰੂਆਂ ਪੀਰਾਂ ਦੀ ਧਰਤੀ ਪੰਜਾਬ ਦਾ ਹਰ ਵਰਗ ਕਰੇ ਤਰੱਕੀ : ਛੋਟੇਪੁਰ
ਰਾਵੀ ਨਿਊਜ ਬਟਾਲਾ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਾਈਸ ਪ੍ਰੈਜ਼ੀਡੈਂਟ ਤੇ ਵਿਧਾਨ ਸਭਾ ਹਲਕਾ ਬਟਾਲਾ ਤੋਂ ਸ਼੍ਰੋਮਣੀ ਅਕਾਲੀ ਦਲ ਬਹੁਜਨ ਸਮਾਜ ਪਾਰਟੀ ਦੇ ਸਾਂਝੇ ਉਮੀਦਵਾਰ ਸੁੱਚਾ ਸਿੰਘ ਛੋਟੇਪੁਰ ਨੇ ਨਵੇਂ ਸਾਲ ਦੀ ਆਮਦ ਮੌਕੇ ਸਮੂਹ ਦੇਸ਼ ਵਾਸੀਆਂ ਨੂੰ ਵਧਾਈ ਦੇਂਦਿਆਂ ਹੋਇਆਂ ਕਿਹਾ ਕਿ ਨਵੇਂ ਸਾਲ ਜਾਂ ਗੁਰੂਆਂ ਪੀਰਾਂ ਦੀ ਪਵਿੱਤਰ ਧਰਤੀ ਪੰਜਾਬ ਦਾ ਹਰ ਵਰਗ […]
Continue ReadingRaavi News # ਮੁੱਖ ਮੰਤਰੀ ਵੱਲੋਂ ਪੰਜਾਬ ਪੁਲਿਸ ਦੇ ਜਵਾਨਾਂ ਲਈ ਨਵੇਂ ਸਾਲ `ਤੇ ਤੋਹਫ਼ਾ, ਬਹਾਦਰ ਜਵਾਨਾਂ ਲਈ ਕਈ ਪਹਿਲਕਦਮੀਆਂ ਦਾ ਕੀਤਾ ਐਲਾਨ
ਰਾਵੀ ਨਿਊਜ ਜਲੰਧਰਪੰਜਾਬ ਪੁਲਿਸ ਦੇ ਮੁਲਾਜ਼ਮਾਂ ਲਈ ਨਵੇਂ ਸਾਲ ਦੇ ਤੋਹਫੇ ਵਜੋਂ ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਨੇ ਅੱਜ ਪੁਲਿਸ ਮੁਲਾਜ਼ਮਾਂ ਲਈ ਕਈ ਪਹਿਲਕਦਮੀਆਂ ਦਾ ਐਲਾਨ ਕੀਤਾ।ਅੱਜ ਇੱਥੇ ਪੀ.ਏ.ਪੀ. ਕੰਪਲੈਕਸ ਵਿਖੇ ਹੋਏ ਇੱਕ ਸਮਾਗਮ ਦੌਰਾਨ ਮੁੱਖ ਮੰਤਰੀ ਨੇ ਪੁਲਿਸ ਮੁਲਾਜ਼ਮਾਂ ਨਾਲ ਭਾਵੁਕ ਹੁੰਦਿਆਂ ਕਿਹਾ ਕਿ ਹਥਿਆਰਬੰਦ ਬਲਾਂ ਅਤੇ ਪੁਲਿਸ ਵਿੱਚ ਸੇਵਾ ਇੱਕ ਚੁਣੌਤੀਪੂਰਨ ਕੰਮ […]
Continue ReadingRaavi News # मुख्यमंत्री द्वारा शहीद लांस नायक जसबीर सिंह के परिवार को 50 लाख रुपए एक्स-ग्रेशिया और एक सदस्य को नौकरी देने का ऐलान
रावी न्यूज चंडीगढ़पंजाब के मुख्यमंत्री चरणजीत सिंह चन्नी ने आज लांस नायक जसबीर सिंह, जिन्होंने जम्मू-कश्मीर के कुलगाम जि़ले के अनंतनाग इलाके में आतंकवादियों के विरुद्ध बहादुरी से लड़ते हुए देश के लिए अपनी जान कुर्बान कर दी, के परिवार को 50 लाख रुपए एक्स-ग्रेशिया अनुदान और एक सदस्य को सरकारी नौकरी देने का ऐलान […]
Continue ReadingRaavi News # ਚਾਈਲਡ ਲੀਵਿੰਗ ਇੰਨ ਸਟਰੀਟ ਸੈਚੂਏਸਨ ਲਈ ਸਰਵੇ ਕਰਵਾਉਂਣ ਲਈ ਡਿਪਟੀ ਕਮਿਸਨਰ ਪਠਾਨਕੋਟ ਵੱਲੋਂ ਰੀਵਿਓ ਮੀਟਿੰਗ ਕੀਤੀ ਆਯੋਜਿਤ
ਰਾਵੀ ਨਿਊਜ ਪਠਾਨਕੋਟ ਇਸਤਰੀ ਤੇ ਜਿਲ੍ਹਾ ਬਾਲ ਸੁਰੱਖਿਆ ਵਿਭਾਗ ਪਠਾਨਕੋਟ ਵੱਲੋਂ ਚਾਈਲਡ ਲੀਵਿੰਗ ਇੰਨ ਸਟਰੀਟ ਸੈਚੂਏਸਨ ਲਈ ਇੱਕ ਵਿਸੇਸ ਮੀਟਿੰਗ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਮਲਿਕਪੁਰ ਪਠਾਨਕੋਟ ਵਿਖੇ ਸਥਿਤ ਡਿਪਟੀ ਕਮਿਸਨਰ ਦਫਤਰ ਵਿਖੇ ਆਯੋਜਿਤ ਕੀਤੀ ਗਈ। ਜਿਸ ਦੀ ਪ੍ਰਧਾਨਗੀ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸਨਰ ਪਠਾਨਕੋਟ ਵੱਲੋਂ ਕੀਤੀ ਗਈ। ਮੀਟਿੰਗ ਵਿੱਚ ਹੋਰਨਾਂ ਤੋਂ ਇਲਾਵਾ ਸਰਵਸ੍ਰੀ ਗੁਰਸਿਮਰਨ ਸਿੰਘ ਢਿੱਲੋਂ […]
Continue ReadingRaavi News # ਕੋਵਿਡ ਦੀਆਂ ਦੋਨੋਂ ਖੁਰਾਕਾਂ ਨਾ ਲਗਾਉਣ ਵਾਲਿਆਂ ਉੱਪਰ ਲਾਗੂ ਹੋਣਗੀਆਂ 15 ਜਨਵਰੀ ਤੋਂ ਪਾਬੰਦੀਆਂ, ਵਧੀਕ ਜਿ਼ਲ੍ਹਾ ਮੈਜਿਸਟ੍ਰੇਟ ਵੱਲੋਂ ਕੋਵਿਡ ਖੁਰਾਕਾਂ ਜਲਦੀ ਲੈਣ ਦੀ ਕੀਤੀ ਅਪੀਲ
ਰਾਵੀ ਨਿਊਜ ਮੋਗਾਪੰਜਾਬ ਸਰਕਾਰ ਵੱਲੋਂ ਕੋਵਿਡ-19 ਦੇ ਨਵੇਂ ਰੂਪ ਓਮੀਕਰੋਨ ਦੇ ਵਧਦੇ ਪ੍ਰਭਾਵ ਨੂੰ ਰੋਕਣ ਲਈ ਕੁਝ ਸਾਵਧਾਨੀਆਂ ਰੱਖਣ ਅਤੇ ਕੁਝ ਪਾਬੰਦੀਆਂ ਲਗਾਉਣ ਦੇ ਆਦੇਸ਼ ਜਾਰੀ ਕੀਤੇ ਗਏ ਹਨ ਜਿੰਨ੍ਹਾਂ ਨੂੰ ਸਰਕਾਰ ਵੱਲੋਂ 15 ਜਨਵਰੀ, 2022 ਤੋਂ ਅਮਲ ਵਿੱਚ ਲਿਆਂਦਾ ਜਾ ਰਿਹਾ ਹੈ। ਵਧੀਕ ਜਿ਼ਲ੍ਹਾ ਮੈਜਿਸਟ੍ਰੇਟ ਮੋਗਾ ਸ੍ਰੀ ਹਰਚਰਨ ਸਿੰਘ ਨੇ ਫੌਜ਼ਦਾਰੀ ਜ਼ਾਬਤਾ ਸੰਘਤਾ […]
Continue ReadingRaavi News # ਕਲੇਰਮੋਂਟ ਫੇਰੇਂਡ ਫਿਲਮ ਫੈਸਟੀਵਲ, ਫਰਾਂਸ 2022 ਵਿਚ ਚੁਣੀ ਫਿਲਮ ‘ਖੁਸ਼ਬੂ’ ਭਾਰਤ ਵਿਚੋਂ ਇਕਲੌਤੀ ਪੰਜਾਬੀ ਲਘੂ ਫਿਲਮ ਹੈ
ਰਾਵੀ ਨਿਊਜ ਹਰਿਆਣਾ ਦੇ ਪ੍ਰਸਿੱਧ ਲੇਖਕ ਕੇਸਰਾ ਰਾਮ ਦੀ ਕਹਾਣੀ ’ਤੇ ਅਧਾਰਿਤ, ਵਿਕਰਾਂਤ ਸਿੱਧੂ ਦੁਆਰਾ ਨਿਰਦੇਸ਼ਿਤ ਅਤੇ ਇਪਟਾ ਦੇ ਸੂਬਾਈ ਮੀਤ ਪ੍ਰਧਾਨ ਤੇ ਰੰਗਮੰਚ ਦੇ ਚਰਿਚੱਤ ਅਦਾਕਾਰ ਹਰਜੀਤ ਕੈਂਥ ਦੇ ਮੁੱਖ ਕਿਰਦਾਰ ਵਾਲੀ ਲਘੂ ਫਿਲਮ ‘ਖੁਸ਼ਬੂ’ ਨੂੰ ਸੰਸਾਰ ਭਰ ਦੀਆਂ 8200 ਸੋ ਲਘੂ ਫਿਲਮਾਂ ਵਿਚੋਂ ਕਲੇਰਮੋਂਟ ਫੇਰੇਂਡ ਫਿਲਮ ਫੈਸਟੀਵਲ, ਫਰਾਂਸ 2022 ਵਿਚ ਪ੍ਰਦਰਸ਼ਨ ਲਈ ਚੁਣੀਆਂ ਹੋਈਆਂ 77 ਫਿਲਮਾਂ ਵਿਚ ਸ਼ੁਮਾਰ ਹੋਣ ਦਾ ਮਾਣ ਪ੍ਰਾਪਤ ਹੋਇਆ ਹੈ।ਇਹ ਲਘੂ ਇਸ ਦਾ ਸੰਗੀਤ ਦੇਸ ਰਾਜ ਛਾਂਜਲੀ ਨੇ ਤਿਆਰ ਕੀਤਾ ਹੈ।ਇਸ ਫਿਲਮ ਵਿਚ ਰੰਗਕਰਮੀ ਤੇ ਫਿਲਮ ਅਦਾਕਾਰ ਸੈਮੁਅਲ ਜੌਨ ਅਤੇ ਰਾਜਿੰਦਰ ਕੌਰ ਨੇ ਵੀ ਵੱਖ-ਵੱਖ ਕਿਰਦਾਰ ਅਦਾ ਕੀਤੇ ਹਨ।ਇਹ ਜਾਣਕਾਰੀ ਦਿੰਦੇ ਇਪਟਾ, ਪੰਜਾਬ ਦੇ ਪ੍ਰਧਾਨ ਸੰਜੀਵਨ ਸਿੰਘ ਤੇ ਜਨਰਲ ਸਕੱਤਰ ਇੰਦਰਜੀਤ ਰੂਪੋਵਾਲੀ ਨੇ ਦੱਸਿਆ ਕਿ ਇਹ ਫਿਲਮ ਦਰਾਸਾਉਂਦੀ ਹੈ ਕਿ ਕਿਵੇਂ ਅਸੀਂ ਪਰੰਪਰਾਵਾਂ ਦੇ ਨਾਲ ਨਾਲ ਆਪਣੀਆਂ ਜੜ੍ਹਾਂ ਤੋਂ ਟੁੱਟ ਰਹੇ ਹਾਂ।ਨਸਲਾਂ ਤੇ ਫਸਲਾਂ ਵਿਚੋਂ ਖਤਮ ਹੋ ਰਹੀ ਖੁਸ਼ਬੂ ਦੀ ਬਾਤ ਪਾਉਂਦੀ ਹੈ। ਇਹ ਇਕਲੌਤੀ ਭਾਰਤੀ ਅਤੇ ਪੰਜਾਬੀ ਲਘੂ ਫਿਲਮ ਹੈ ਜਿਸ ਦਾ ਕਲੇਰਮੋਂਟ ਫੇਰੇਂਡ ਵਰਗੇ ਵਿਸ਼ਵ ਪੱਧਰ ਦੇ ਫਿਲਮ ਫੈਸਟੀਵਲ ਵਿਚ ਪ੍ਰਦਰਸ਼ਨ ਹੋਵੇਗਾ।
Continue ReadingRaavi News # ਪੰਜ ਰਾਜਾਂ ਦੀਆਂ ਚੋਣਾਂ ਤੇ ਪੈਂਦਾ ਕੋਰੋਨਾ ਦਾ ਪਰਛਾਵਾਂ
ਰਾਵੀ ਨਿਊਜ ਚੰਡੀਗਡ਼ (ਗੁਰਵਿੰਦਰ ਸਿੰਘ ਮੋਹਾਲੀ) ਹੁਣ ਸਾਰੇ ਮਾਹਿਰ ਕਹਿਣ ਲੱਗੇ ਹਨ ਕਿ ਭਾਰਤ ਵਿੱਚ ਕੋਰੋਨਾ ਦੀ ਤੀਜੀ ਲਹਿਰ ਸ਼ੁਰੂ ਹੋ ਚੁੱਕੀ ਹੈ। ਰੋਜਾਨਾ ਕੋਰੋਨਾ ਇਨਫੈਕਸ਼ਨ ਦੇ ਮਾਮਲੇ ਵਧਣ ਲੱਗੇ ਹਨ। ਜੇਕਰ ਪੀੜਤਾਂ ਦੀ ਗਿਣਤੀ ਨੂੰ ਵੇਖਿਆ ਜਾਵੇ, ਤਾਂ ਇਹ ਹੁਣੇ ਵੀ ਘੱਟ ਹੈ, ਪਰ ਗਿਣਤੀ ਕਿੰਨੀ ਤੇਜੀ ਨਾਲ ਵੱਧਦੀ ਹੈ, ਇਹ ਅਸੀਂ ਖਤਮ ਹੋ […]
Continue ReadingRaavi News # ਪੰਜਾਬ ਵਿਧਾਨ ਸਭਾ ਚੋਣਾਂ 2022: ਭਾਰਤੀ ਚੋਣ ਕਮਿਸ਼ਨ ਨੇ ਰਿਟਰਨਿੰਗ ਅਫਸਰਾਂ ਅਤੇ ਸਹਾਇਕ ਰਿਟਰਨਿੰਗ ਅਫਸਰਾਂ ਲਈ ਮੁਲਾਂਕਣ ਪ੍ਰੋਗਰਾਮ ਕਰਵਾਇਆ
ਰਾਵੀ ਨਿਊਜ ਚੰਡੀਗੜ੍ਹ (ਗੁਰਵਿੰਦਰ ਸਿੰਘ ਮੋਹਾਲੀ) ਭਾਰਤੀ ਚੋਣ ਕਮਿਸ਼ਨ (ਈ.ਸੀ.ਆਈ) ਦੇ ਨਿਰਦੇਸ਼ਾਂ ਦੀ ਪਾਲਣਾ ਕਰਦਿਆਂ ਦਫ਼ਤਰ ਮੁੱਖ ਚੋਣ ਅਧਿਕਾਰੀ, ਪੰਜਾਬ ਨੇ ਅੱਜ ਇੱਥੇ ਮਹਾਤਮਾ ਗਾਂਧੀ ਸਟੇਟ ਇੰਸਟੀਚਿਊਟ ਆਫ ਪਬਲਿਕ ਐਡਮਿਨਿਸਟ੍ਰੇਸ਼ਨ (ਮੈਗਸੀਪਾ) ਵਿਖੇ ਰਿਟਰਨਿੰਗ ਅਫਸਰਾਂ (ਆਰ.ਓਜ਼) ਅਤੇ ਸਹਾਇਕ ਰਿਟਰਨਿੰਗ ਅਫਸਰਾਂ (ਏ.ਆਰ.ਓਜ਼) ਲਈ ਇੱਕ ਮੁਲਾਂਕਣ ਪ੍ਰੋਗਰਾਮ ਕਰਵਾਇਆ।ਇਸ ਪ੍ਰੋਗਰਾਮ ਵਿੱਚ ਸੂਬੇ ਭਰ ਦੇ 111 ਆਰ.ਓਜ਼ ਅਤੇ ਏ.ਆਰ.ਓਜ਼ ਨੇ […]
Continue Reading