Raavi News # ਫੇਸਬੁੱਕ ਪੇਜ ਤੇ ਬੇਅਦਬੀ ਸਬੰਧੀ ਝੂਠੀਆਂ ਅਫਵਾਹਾਂ ਫੈਲਾਉਣ ਦੇ ਦੋਸ਼ ਹੇਠ ਇਕ ਗ੍ਰਿਫ਼ਤਾਰ – ਅਪਰਾਧਿਕ ਮਾਮਲਾ ਦਰਜ

ਰਾਵੀ ਨਿਊਜ ਮੋਗਾਇਸ ਸਬੰਧੀ ਜਾਣਕਾਰੀ ਦਿੰਦਿਆਂ ਸਹਾਇਕ ਸੁਪਰਡੈਂਟ ਪੁਲਿਸ ਮੁਹੰਮਦ ਸਰਫ਼ਰਾਜ਼ ਆਲਮ ਨੇ ਦੱਸਿਆ ਕਿਮਿਤੀ 30 ਦਸੰਬਰ ਨੂੰ ਫੇਸਬੁੱਕ ਪੇਜ ‘ਲੋਪੋਂ’ ਤੇ ਪਿੰਡ ਮੱਲਕੇ ਜਿਲ੍ਹਾ ਮੋਗਾ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਬੇਅਦਬੀ ਬਾਰੇ ਝੂਠੀ ਪੋਸਟ ਪਾਈ ਸੀ। ਜਾਣਕਾਰੀ ਮਿਲਣ ਤੇ ਪੁਲਿਸ ਵੱਲੋ ਪਿੰਡ ਮੱਲਕੇ ਅਤੇ ਨੇੜਲੇ ਇਲਾਕਿਆਂ ਦੇ ਸਾਰੇ ਗੁਰਦੁਆਰਿਆਂ ਦੀ ਜਾਂਚ ਕੀਤੀ, ਪਰ […]

Continue Reading

Raavi News # ਪੀਐਸਆਈਡੀਸੀ ਦੇ ਚੇਅਰਮੈਨ ਕੇ.ਕੇ. ਬਾਵਾ ਨੇ ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ਦੀ ਕੀਤੀ ਪ੍ਰਧਾਨਗੀ

ਰਾਵੀ ਨਿਊਜ ਚੰਡੀਗੜ੍ਹ ਪੰਜਾਬ ਰਾਜ ਉਦਯੋਗਿਕ ਵਿਕਾਸ ਨਿਗਮ (ਪੀ.ਐਸ.ਆਈ.ਡੀ.ਸੀ.) ਦੇ ਚੇਅਰਮੈਨ ਕ੍ਰਿਸ਼ਨ ਕੁਮਾਰ ਬਾਵਾ ਨੇ ਅੱਜ ਇੱਥੇ ਉਦਯੋਗ ਭਵਨ ਵਿਖੇ ਬੋਰਡ ਆਫ਼ ਡਾਇਰੈਕਟਰਜ਼ ਦੀ ਮੀਟਿੰਗ ਦੀ ਪ੍ਰਧਾਨਗੀ ਕੀਤੀ।ਮੀਟਿੰਗ ਦੌਰਾਨ ਚੇਅਰਮੈਨ ਕੇ.ਕੇ. ਬਾਵਾ ਨੇ ਬੋਰਡ ਨੂੰ ਦੱਸਿਆ ਕਿ ਪੀ.ਐਸ.ਆਈ.ਡੀ.ਸੀ. ਨੇ 2021-22 (30.11.2021 ਤੱਕ) ਦੌਰਾਨ ਬਾਂਡ ਧਾਰਕਾਂ ਨਾਲ ਵਨ ਟਾਈਮ ਸੈਟਲਮੈਂਟ (ਓ.ਟੀ.ਐਸ.) ਕੀਤੀ ਜਿਸ ਨਾਲ 13.96 ਕਰੋੜ […]

Continue Reading

Raavi News # ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਜਸਵੰਤ ਸਿੰਘ ਨੇ ਸੰਭਾਲਿਆ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਦਾ ਵਾਧੂ ਚਾਰਜ

ਰਾਵੀ ਨਿਊਜ ਪਠਾਨਕੋਟ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਬਲਦੇਵ ਰਾਜ ਦੇ 30 ਨਵੰਬਰ ਨੂੰ ਰਿਟਾਇਰ ਹੋਣ ਤੇ ਜਿਲ੍ਹਾ ਸਿੱਖਿਆ ਅਫਸਰ ਐਲੀਮੈਂਟਰੀ ਦੀ ਖਾਲੀ ਹੋਈ ਕੁਰਸੀ ਦਾ ਵਾਧੂ ਚਾਰਜ ਵਿਭਾਗ ਦੇ ਆਦੇਸਾਂ ਅਨੁਸਾਰ ਬਾਅਦ ਦੁਪਹਿਰ ਜਿਲ੍ਹਾ ਸਿੱਖਿਆ ਅਫਸਰ ਸੈਕੰਡਰੀ ਜਸਵੰਤ ਸਿੰਘ ਨੇ ਸੰਭਾਲ ਲਿਆ ਹੈ। ਚਾਰਜ ਸੰਭਾਲਣ ਦੇ ਮੌਕੇ ਤੇ ਜਿਲ੍ਹਾ ਸਿੱਖਿਆ ਦਫਤਰ ਐਲੀਮੈਂਟਰੀ ਦੇ ਸਮੂਚੇ ਸਟਾਫ […]

Continue Reading

ਪਿੰਡ ਬਧਾਨੀ ਦੀ ਵਸਨੀਕ ਉੱਦਮੀ ਮਹਿਲਾ ਕਿਸਾਨ ਸ਼੍ਰੀ ਮਤੀ ਨੀਨਾ ਹੋਰ ਮਹਿਲਾਵਾਂ ਲਈ ਬਣ ਕੇ ਆਈ ਪ੍ਰੇਰਣਾ ਤੇ ਖ਼ੁਦ ਤਿਆਰ ਕੀਤੇ ਖੇਤੀ ਉਤਪਾਦ ਦੀ ਵਿਕਰੀ ਕਰਕੇ ਪਰਿਵਾਰਕ ਆਮਦਨ ਵਿੱਚ ਕੀਤਾ ਵਾਧਾ

ਰਾਵੀ ਨਿਊਜ ਪਠਾਨਕੋਟ ਉੱਦਮ ਅੱਗੇ ਲਛਮੀ,ਪੱਖੇ ਅੱਗੇ ਪੌਣ“ਅਖਾਣ ਨੂੰ ਸੱਚ ਕਰ ਦਿਖਾਇਆ ਹੈ,ਜ਼ਿਲਾ ਪਠਾਨਕੋਟ  ਦੇ ਬਲਾਕ ਧਾਰ ਕਲਾਂ ਦੇ ਪਿੰਡ ਬਧਾਨੀ ਦੀ ਵਸਨੀਕ ਉੱਦਮੀ ਮਹਿਲਾ ਕਿਸਾਨ ਸ਼੍ਰੀ ਮਤੀ ਨੀਨਾ ਅਤੇ ਉਨ੍ਹਾਂ ਦੀਆਂ ਸਾਥਣਾਂ ਨੇ। ਪਠਾਨਕੋਟ ਤੋਂ ਡਲਹੌਜੀ ਮੁੱਖ ਮਾਰਗ ਤੇ  ਬਧਾਨੀ ਪਿੰਡ ਵਿੱਚ  ਸਾਈਂ ਕਾਲਜ ਦੇ ਸਾਹਮਣੇ  e- kart   ਤੇ ਖ਼ੁਦ ਤਿਆਰ ਕੀਤੇ ਖੇਤੀ […]

Continue Reading

Raavi News # ਲੋਕਾਂ ਦੀ ਸਿਹਤ ਵਾਸਤੇ ਘਰ ਦੇ ਨੇਡ਼ੇ ਕਸਰਤ ਲਈ ਉਪਲੱਬਧ ਕਰਵਾਈਆਂ ਆਧੁਨਿਕ ਮਸ਼ੀਨਾਂ : ਮੇਅਰ ਜੀਤੀ ਸਿੱਧੂ

ਰਾਵੀ ਨਿਊਜ ਮੋਹਾਲੀ (ਗੁਰਵਿੰਦਰ ਮੋਹਾਲੀ) ਮੁਹਾਲੀ ਨਗਰ ਨਿਗਮ ਦੇ ਮੇਅਰ ਅਮਰਜੀਤ ਸਿੰਘ ਜੀਤੀ ਸਿੱਧੂ ਨੇ ਅੱਜ 75 ਲੱਖ ਰੁਪਏ ਦੀ ਲਾਗਤ ਨਾਲ  ਮੁਹਾਲੀ ਦੇ ਸੈਕਟਰ 78, 79 ਅਤੇ 80 ਵਿਚ ਲਗਾਏ ਗਏ 3 ਓਪਨ ਏਅਰ ਜਿਮ ਅਤੇ ਪੇਵਰ ਬਲਾਕਾਂ ਦੇ ਕੰਮ ਦਾ ਉਦਘਾਟਨ ਕੀਤਾ। ਇਸ ਮੌਕੇ ਡਿਪਟੀ ਮੇਅਰ ਕੁਲਜੀਤ ਸਿੰਘ ਬੇਦੀ ਵਿਸ਼ੇਸ਼ ਤੌਰ ਤੇ ਉਨ੍ਹਾਂ […]

Continue Reading

Raavi News # ਬੁੱਧੀਜੀਵੀਆਂ ਨੇ ਕਿਹਾ, ਰਮਨ ਬਹਿਲ ਨੂੰ ਗੁਰਦਾਸਪੁਰ ਦੀ ਸ਼ਾਨ ਵਾਪਸ ਲਿਆਉਣ

ਰਾਵੀ ਨਿਊਜ ਗੁਰਦਾਸਪੁਰ ਗੁਰਦਾਸਪੁਰ ਦਾ ਬੁੱਧੀਜੀਵੀ ਵਰਗ ਮੌਜੂਦਾ ਸਿਆਸਤ ਤੋਂ ਬਹੁਤ ਦੁਖੀ ਹੈ। ਸਿਆਸਤ ਨੂੰ ਆਪਣੇ ਘਰ ਦੀ ਜਾਇਦਾਦ ਸਮਝਣ ਵਾਲਿਆਂ ਲਈ ਇਹ ਰਿਵਾਇਤ ਬਣ ਗਈ ਹੈ ਕਿ ਦੋਵਾਂ ਧਿਰਾਂ ਨੂੰ ਥਾਣਿਆਂ ਵਿੱਚ ਲੜਾ ਕੇ ਫਿਰ ਆਪਣਾ ਫੈਸਲਾ ਆਪਣੇ ਘਰ ਵਿੱਚ ਕਰਵਾ ਲੈਣਾ। ਸਿਆਸਤਦਾਨਾਂ ਦੀਆਂ ਇਨ੍ਹਾਂ ਬਦਲੀਆਂ ਆਦਤਾਂ ਨੇ ਇਸ ਇਤਿਹਾਸਕ ਸ਼ਹਿਰ ਦੇ ਨਾਗਰਿਕਾਂ ਦੀ […]

Continue Reading

Raavi News # ਪੰਜਾਬ ਸਰਕਾਰ ਨੇ ਬਟਾਲਾ ਸ਼ਹਿਰ ਵਿੱਚ ਵਿਕਾਸ ਦੀ ਨਵੀਂ ਇਬਾਰਤ ਲਿਖੀ – ਮੇਅਰ ਸੁਖ ਤੇਜਾ

ਰਾਵੀ ਨਿਊਜ ਬਟਾਲਾ ਸਾਲ 2021 ਬਟਾਲਾ ਸ਼ਹਿਰ ਦੇ ਵਿਕਾਸ ਵਿੱਚ ਮੀਲ ਪੱਥਰ ਸਾਬਤ ਹੋਇਆ ਹੈ। ਇਸ ਸਾਲ ਪੰਜਾਬ ਸਰਕਾਰ ਨੇ ਕਰੋੜਾਂ ਰੁਪਏ ਦੀ ਗ੍ਰਾਂਟ ਨਾਲ ਬਟਾਲਾ ਸ਼ਹਿਰ ਦੀਆਂ ਸੜਕਾਂ, ਗਲੀਆਂ ਦਾ ਨਿਰਮਾਣ, ਸਟਰੀਟ ਲਾਈਟਾਂ ਦੇ ਪ੍ਰੋਜੈਕਟ ਮੁਕੰਮਲ ਕਰਕੇ, 140 ਕਰੋੜ ਰੁਪਏ ਦੀ ਲਾਗਤ ਨਾਲ ਸੀਵਰੇਜ ਤੇ ਜਲ ਸਪਲਾਈ ਦਾ ਪ੍ਰੋਜੈਕਟ ਅਤੇ ਹੰਸਲੀ ਨਾਲੇ ਉੱਪਰ ਤਿੰਨ […]

Continue Reading