Raavi News # ਜ਼ਿਲ੍ਹਾ ਬਾਰ ਐਸੋਸੀਏਸ਼ਨ ਦੀ ਚੋਣ ਵਿੱਚ ਐਡ. ਰਾਕੇਸ਼ ਸ਼ਰਮਾ ਦੂਸਰੀ ਵਾਰ ਬਣੇ ਜ਼ਿਲਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ
ਰਾਵੀ ਨਿਊਜ ਗੁਰਦਾਸਪੁਰ (ਸੰਦੀਪ) 17 ਦਸੰਬਰ ਜ਼ਿਲ੍ਹਾ ਦੇ ਬਾਰ ਐਸੋਸੀਏਸ਼ਨ ਗੁਰਦਾਸਪੁਰ ਦੀ ਅੱਜ ਹੋਈ ਚੋਣ ਅੱਜ ਸਥਾਨਕ ਬਾਰ ਰੂਮ ਵਿਖੇ ਹੋਈ। ਇਸ ਚੋਣ ਵਿੱਚ ਸਖ਼ਤ ਮੁਕਾਬਲੇ ਦੇਖਣ ਨੂੰ ਮਿਲੇ ਹਨ। ਜਿਲਾ ਬਾਰੇ ਐਸੋਸੀਏਸਨ ਗੁਰਦਾਸਪੁਰ ਦੇ ਕੁੱਲ 651 ਮੈਂਬਰਾਂ ਵਿਚੋਂ ਕੁੱਲ 561 ਵੋਟਰਾਂ ਨੇ ਆਪਣੇ ਵੋਟ ਹੱਕ ਦਾ ਇਸਤੇਮਾਲ ਕੀਤਾ। ਚਾਰ ਅਹੁਦਿਆ ਲਈ ਅੱਜ ਹੋਏ ਮੁਕਾਬਲਿਆਂ […]
Continue Reading