ਉੱਪ ਮੁੱਖ ਮੰਤਰੀ ਪੰਜਾਬ ਸ. ਸੁਖਜਿੰਦਰ ਸਿੰਘ ਰੰਧਾਵਾ ਵਲੋਂ 47 ਕਰੋੜ ਰੁਪਏ ਦੀ ਲਾਗਤ ਨਾਲ ਉਸਾਰੇ ਗਏ ਗੁਰੂ ਨਾਨਕ ਦੇਵ ਸ਼ੂਗਰਕੇਨ ਰਿਸਰਚ ਐਂਡ ਡਿਵਲਪਮੈਂਟ ਇੰਸਟੀਚਿਊਟ, ਕਲਾਨੋਰ ਦਾ ਉਦਘਾਟਨ
ਰਾਵੀ ਨਿਊਜ ਕਲਾਨੌਰ ਸੁਖਜਿੰਦਰ ਸਿੰਘ ਰੰਧਾਵਾ, ਉੱਪ ਮੁੱਖ ਮੰਤਰੀ ਪੰਜਾਬ ਵਲੋਂ ਅੱਜ ਗੁਰੂ ਨਾਨਕ ਦੇਵ ਸ਼ੂਗਰਕੇਨ ਰਿਸਰਚ ਐਂਡ ਡਿਵਲਪਮੈਂਟ ਇੰਸਟੀਚਿਊਟ, ਕਲਾਨੋਰ ਦਾ ਉਦਘਾਟਨ ਕੀਤਾ ਗਿਆ। ਇਸ ਮੌਕੇ ਸ. ਸ਼ਿਵਰਾਜ ਸਿੰਘ ਧਾਲੀਵਾਲ ਜੀ.ਐਮ ਖੰਡ ਮਿੱਲ ਅਜਨਾਲਾ-ਕਮ-ਡਾਇਰੈਕਟਰ, ਡਾ. ਨਾਨਕ ਸਿੰਘ ਐਸ.ਐਸ.ਪੀ ਗੁਰਦਾਸਪੁਰ, ਸ. ਊਦੇਵੀਰ ਸਿੰਘ ਰੰਧਾਵਾ, ਡਾ. ਗੁਲਜ਼ਾਰ ਸਿੰਘ ਡਾਇਰੈਕਟਰ ਪੀ.ਏ.ਯੂ ਕਪੂਰਥਲਾ, ਡਾ.ਜੀ.ਐਸ ਮਾਂਗਟ ਡਾਇਰੈਕਟਰ ਪੀ.ਏ.ਯੂ ਲੁਧਿਆਣਾ, […]
Continue Reading