Raavi voice # ਪ੍ਰਸ਼ਾਸਨ ਦੀ ਲਾਪਰਵਾਹੀ : ਸੜਕ ਵਿਚਾਲੇ ਪੁੱਟੇ ਖੱਡਿਆ ਕਾਰਨ ਆਮ ਜਨਤਾ ਪ੍ਰੇਸ਼ਾਨ
ਐਸ ਏ ਐਸ ਨਗਰ (ਗੁਰਵਿੰਦਰ ਸਿੰਘ ਮੋਹਾਲੀ) ਖਰੜ ਵਿੱਚ ਨਿੱਝਰ ਰੋਡ ਤੇ ਛੱਜੂਮਾਜਰਾ ਚੌਂਕ ਵੱਲ ਜਾਂਦੇ ਰਸਤੇ ਵਿੱਚ ਸੜਕ ਵਿਚਾਲੇ ਨਗਰ ਕੌਂਸਲ ਵਲੋਂ ਲਗਭਗ ਪਿਛਲੇ ਡੇਢ ਕੁ ਮਹੀਨਾ ਪਹਿਲਾਂ ਇਕ ਵੱਡਾ ਖੱਡਾ ਪੁੱਟਿਆ ਗਿਆ ਸੀ ਜਿੱਥੇ ਸੀਵਰੇਜ ਦੀ ਲਾਈਨ ਦੀ ਮੁਰੰਮਤ ਕੀਤੀ ਜਾਣੀ ਸੀ ਅਤੇ ਉਸ ਥਾਂ ਤੇ ਇਹ ਵੱਡਾ ਖੱਡਾ ਉਸੇ ਤਰ੍ਹਾਂ ਹੀ ਛੱਡਿਆ […]
Continue Reading