जिला शिक्षा अफसर पठानकोट ने की 24 सैंटर हैड टीचर्स की पदोन्नति

रावी न्यूज पठानकोट जिला शिक्षा अफसर एलिमेंट्री बलदेव राज ने पठानकोट जिले के 24 सीनियर मुख्य अध्यापकों को बतौर सैंटर हैड टीचर पदोन्नत करने और उन को स्कूल बांटने की लिस्ट जारी की और इस की कापी एलिमेंट्री टीचर्ज यूनियन व अन्य सहयोगी यूनियन के नेताओं को देते हुए कहा कि जिले में अध्यापकों की […]

Continue Reading

ਆਯੂਸ ਸੋਸਾਇਟੀ ਬਣਾ ਕੇ ਜਿਲ੍ਹਾ ਆਯੂਰਵੈਦਿਕ ਅਤੇ ਜੂਨਾਨੀ ਅਫਸ਼ਰ ਨੂੰ ਕੀਤਾ ਸਰਟੀਫਿਕੇਟ ਭੇਂਟ

ਰਾਵੀ ਨਿਊਜ ਪਠਾਨਕੋਟ ਡਾ.ਰਮੇਸ ਕੁਮਾਰ ਅੱਤਰੀ ਰਿਟਾਇਰਡ ਜਿਲ੍ਹਾਂ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਵੱਲੋਂ ਡਾ.ਨਰੇਸ ਕੁਮਾਰ ਮਾਹੀ ਨਵ ਨਿਯੁਕਤ ਜਿਲ੍ਹਾ ਆਯੁਰਵੈਦਿਕ ਅਤੇ ਯੂਨਾਨੀ ਅਫਸਰ ਪਠਾਨਕੋਟ ਨੂੰ ਫੁੱਲਾਂ ਦਾ ਗੁਲਦਸਤਾ ਦੇ ਕੇ ਵਧਾਈ ਦਿੰਦੇ ਹੋਏ ਓਹਨਾ ਦਾ ਸਵਾਗਤ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਵੱਲੋਂ ਮਾਣਯੋਗ ਡਿਪਟੀ ਕਮਿਸਨਰ ਪਠਾਨਕੋਟ ਸ੍ਰੀ ਸੰਯਮ ਅਗਰਵਾਲ ਵੱਲੋਂ ਆਯੂਸ ਸੋਸਾਇਟੀ ਬਣਾਉਣ ਲਈ ਡਿਊਟੀ […]

Continue Reading

ਵੱਧ ਰਹੇ ਡੇਂਗੂ ਦੇ ਮਾਮਲਿਆਂ ਨੂੰ ਰੋਕਣ ਲਈ ਕੀਤੇ ਯੋਗ ਪ੍ਰਬੰਧਾਂ ਦਾ ਡਿਪਟੀ ਕਮਿਸ਼ਨਰ ਪਠਾਨਕੋਟ ਨੇ ਲਿਆ ਜਾਇਜਾ

ਰਾਵੀ ਨਿਊਜ ਪਠਾਨਕੋਟ ਜਿਲ੍ਹਾ ਪਠਾਨਕੋਟ ਵਿੱਚ ਸਤੰਬਰ ਮਹੀਨੇ ਦੋਰਾਨ ਵੱਧ ਰਹੇ ਡੇਂਗੂ ਦੇ ਮਾਮਲਿਆਂ ਨੂੰ ਘਟਾਉਂਣ ਲਈ ਸਿਹਤ ਵਿਭਾਗ ਵੱਲੋਂ ਕੀਤੇ ਜਾ ਰਹੇ ਯੋਗ ਪ੍ਰਬੰਧਾਂ ਦਾ ਜਾਇਜਾ ਲੈਣ ਲਈ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਸਥਿਤ ਡਿਪਟੀ ਕਮਿਸ਼ਨਰ ਦਫਤਰ ਵਿਖੇ ਸ੍ਰੀ ਸੰਯਮ ਅਗਰਵਾਲ ਡਿਪਟੀ ਕਮਿਸ਼ਨਰ ਪਠਾਨਕੋਟ ਦੀ ਪ੍ਰਧਾਨਗੀ ਵਿੱਚ ਇੱਕ ਰੀਵਿਓ ਮੀਟਿੰਗ ਆਯੋਜਿਤ ਕੀਤੀ ਗਈ। ਇਸ ਮੋਕੇ […]

Continue Reading

पंजाब को आतंकी भट्टी में झोंकने की नाकाम कोशिश की जा रही है अरविंद गौतम

रावी न्यूज चंडीगढ़ पंजाब में खालिस्तानी आतंकवादियों द्वारा माहौल को खराब करने खासकर विदेश में बैठे गुरपतवंत सिंह पन्नू द्वारा हिंदू सिख भाईचारे में दरार डाल कर पंजाब को आतंक की भट्टी में झोंकने की नाकाम कोशिश की जा रही है जिसे शिवसेना हिंद किसी भी कीमत पर बर्दाश्त नहीं करेगी यह विचार पार्टी के […]

Continue Reading

ਜ਼ਿਲਾ ਹੈਰੀਟੇਜ਼ ਸੁਸਾਇਟੀ ਵੱਲੋਂ ਹਰ ਐਤਵਾਰ ਜ਼ਿਲੇ ਦੇ ਧਾਰਮਿਕ ਤੇ ਇਤਿਹਾਸਕ ਸਥਾਨਾਂ ਦੇ ਦਰਸ਼ਨ ਲਈ ਚਲਾਈ ਜਾ ਰਹੀ ਹੈ ਮੁਫ਼ਤ ਬੱਸ ਯਾਤਰਾ

ਰਾਵੀ ਨਿਊਜ ਬਟਾਲਾ ਜ਼ਿਲਾ ਹੈਰੀਟੇਜ ਸੁਸਾਇਟੀ, ਗੁਰਦਾਸਪੁਰ ਵੱਲੋਂ ਹਰ ਐਤਵਾਰ ਜ਼ਿਲੇ ਦੇ ਇਤਿਹਾਸਕ ਤੇ ਧਾਰਮਿਨ ਸਥਾਨਾਂ ਦੇ ਦਰਸ਼ਨਾਂ ਲਈ ਬਟਾਲਾ ਤੇ ਗੁਰਦਾਸਪੁਰ ਤੋਂ ਵਿਸ਼ੇਸ ਬੱਸਾਂ ਚਲਾਈਆਂ ਜਾ ਰਹੀਆਂ। ਡਿਪਟੀ ਕਮਿਸ਼ਨਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਦੱਸਿਆ ਕਿ ਬਟਾਲਾ ਸਰਕਟ ਦੇ ਦਰਸ਼ਨਾਂ ਲਈ ਬੱਸ ਹਰ ਐਤਵਾਰ ਸਵੇਰੇ 9 ਵਜੇ ਸ਼ਿਵ ਬਟਾਲਵੀ ਆਡੀਟੋਰੀਅਮ ਤੋਂ ਚੱਲਦੀ ਹੈ ਜਦਕਿ ਗੁਰਦਾਸਪੁਰ […]

Continue Reading

ਅਨੁਸੂਚਿਤ ਜਾਤੀਆਂ ਨਾਲ ਸਬੰਧਿਤ ਪਸ਼ੂ ਪਾਲਕਾਂ ਅਤੇ ਬੇਰੋਜਗਾਰ ਨੌਜਵਾਨਾਂ ਨੂੰ ਮੁਫਤ ਡੇਅਰੀ ਸਿਖਲਾਈ ਦੇਣ ਲਈ ਕੌਸਲਿੰਗ ਅੱਜ.

ਰਾਵੀ ਨਿਊਜ ਬਟਾਲਾ ਡੇਅਰੀ ਵਿਕਾਸ ਵਿਭਾਗ ਵੱਲੋਂ ਜ਼ਿਲ੍ਹਾ ਗੁਰਦਾਸਪੁਰ ਵਿਖੇ ਅਨੁਸੂਚਿਤ ਜਾਤੀਆਂ ਨਾਲ ਸਬੰਧਿਤ ਪਸ਼ੂ ਪਾਲਕਾਂ ਅਤੇ ਬੇਰੋਜ਼ਗਾਰ ਨੌਜਵਾਨਾਂ ਲਈ ਮੁਫਤ ਡੇਅਰੀ ਸਿਖਲਾਈ ਕੋਰਸ 04 ਅਕਤੂਬਰ 2021 ਤੋਂ ਸ਼ੁਰੂ ਕੀਤਾ ਜਾ ਰਿਹਾ ਹੈ। ਇਹ ਜਾਣਕਾਰੀ ਦਿੰਦਿਆਂ ਡਿਪਟੀ ਡਾਇਰੈਕਟਰ ਡੇਅਰੀ ਸ੍ਰੀ ਕਸ਼ਮੀਰ ਸਿੰਘ ਗੋਰਾਇਆ ਨੇ ਦੱਸਿਆ ਕਿ ਪੰਜਾਬ ਸਰਕਾਰ ਵੱਲੋਂ ਇਸ ਸਕੀਮ ਅਧੀਨ ਅਨੁਸੂਚਿਤ ਜਾਤੀ ਦੇ […]

Continue Reading

ਨਸੇ ਦੀ ਹਾਲਤ ਵਿੱਚ ਮਿਲੀ ਮਹਿਲਾ ਲਈ ਮਸੀਹਾ ਬਣ ਕੇ ਸਾਹਮਣੇ ਆਇਆ ਸਖੀ ਵਨ ਸਟਾਪ ਸੈਂਟਰ, ਮਹਿਲਾ ਦੇ ਬੱਚਿਆਂ ਨੂੰ ਕੀਤਾ ਸੁਰੱਖਿਅਤ

ਰਾਵੀ ਨਿਊਜ ਪਠਾਨਕੋਟ ਸਰਨਾ ਦੇ ਨਜਦੀਕ ਸੜਕ ਕਿਨਾਰੇ ਨਸ਼ੇ ਦੀ ਹਾਲਤ ਵਿੱਚ ਇੱਕ ਮਹਿਲਾ ਜਿਸ ਨੂੰ ਅਪਣੀ ਕੋਈ ਹੋਸ ਨਹੀਂ ਸੀ ਦੇ ਲਈ ਸਖੀ ਵਨ ਸਟਾਪ ਸੈਂਟਰ ਪਠਾਨਕੋਟ ਮਸੀਹਾ  ਬਣ ਕੇ ਸਾਹਮਣੇ ਆਈ ਅਤੇ ਉਸ ਮਹਿਲਾਂ ਦੇ ਬੱਚਿਆਂ ਨੂੰ ਸੁਰੱਖਿਆ ਪ੍ਰਦਾਨ ਕੀਤੀ, ਮਹਿਲਾ ਨੂੰ ਹੋਸ ਵਿੱਚ ਲਿਆਂਦਾ ਗਿਆ ਅਤੇ ਉਸ ਦੇ ਕਿਰਾਏ ਦੀ ਵਿਵਸਥਾ ਕਰਕੇ […]

Continue Reading

ਗੁਰਦੁਆਰਾ ਸ਼੍ਰੀ ਕੰਧ ਸਾਹਿਬ ਵਿਖੇ ਹਰਵਿੰਦਰ ਸਿੰਘ ਰੂਪੋਵਾਲ ਨੇ ਬਤੌਰ ਮੈਨੇਜਰ ਅਹੁਦਾ ਸੰਭਾਲਿਆ

ਰਾਵੀ ਨਿਊਜ ਬਟਾਲਾਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਪ੍ਰਧਾਨ ਬੀਬੀ ਜਗੀਰ ਕੌਰ ਬੇਗੋਵਾਲ ਨੇ ਗੁਰਦੁਆਰਾ ਇੰਸਪੈਕਟਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ: ਹਰਵਿੰਦਰ ਸਿੰਘ ਰੂਪੋਵਾਲ  ਦੀਆ ਸੇਵਾਵਾਂ ਨੂੰ ਮੁੱਖ ਰਖਦਿਆਂ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਚਰਨ ਛੋਹ ਪ੍ਰਾਪਤ ਪਾਵਨ ਤੇ ਪਵਿੱਤਰ ਅਸਥਾਨ ਗੁਰਦੁਆਰਾ ਸ਼੍ਰੀ ਕੰਧ ਸਹਿਬ ਬਟਾਲਾ ਦਾ ਮੈਨੇਜਰ ਨਿਯੁਕਤ ਕੀਤਾ।ਸ:ਗੁਰਤਿੰਦਰ ਪਾਲ ਸਿੰਘ ਮਾਂਟੂ  ਜੋ ਲੰਬੇ […]

Continue Reading

सिद्धू ने दिया पंजाब प्रधानगी से अस्तीफा

रावी न्यूज चंडीगढ पंजाब कांग्रेस में आय दिन हो रहे बदलाव के बाद आज फिर से एक ओर धमाका हुआ है, जिसमें पंजाब प्रदेश कांग्रेस कमेटी के प्रधान नवजोत सिद्धू ने आज अपने पद से अस्तीफा दे दिया है। जिसके बाद पंजाब कांग्रेस की पोलटिक्स में फिर से राजनीतिक समीकरण बदलते नजर आ रहे हैं। […]

Continue Reading

ਬਦਲ ਰਹੇ ਮੌਸਮ ਦੌਰਾਨ ਪਸ਼ੂਆਂ ਦੀ ਸੰਭਾਲ ਸਬੰਧੀ ਪਸ਼ੂ ਪਾਲਣ ਵਿਭਾਗ ਨੇ ਨੁਕਤੇ ਸਾਂਝੇ ਕੀਤੇ

ਰਾਵੀ ਨਿਊਜ ਬਟਾਲਾ ਪਸ਼ੂ ਪਾਲਣ ਵਿਭਾਗ ਨੇ ਪਸ਼ੂ ਪਾਲਕਾਂ ਨੂੰ ਸਲਾਹ ਦਿੱਤੀ ਹੈ ਕਿ ਬਦਲ ਰਹੇ ਮੌਸਮ ਵਿੱਚ ਪਸ਼ੂਆਂ ਦਾ ਖਾਸ ਖਿਆਲ ਰੱਖਿਆ ਜਾਵੇ ਤਾਂ ਜੋ ਉਨ੍ਹਾਂ ਨੂੰ ਬਿਮਾਰੀਆਂ ਤੋਂ ਬਚਾਇਆ ਜਾ ਸਕੇ। ਬਦਲ ਰਹੇ ਮੌਸਮ ਦੌਰਾਨ ਪਸ਼ੂਆਂ ਦੀ ਸੰਭਾਲ ਸਬੰਧੀ ਕੁਝ ਨੁਕਤੇ ਸਾਂਝੇ ਕਰਦਿਆਂ ਬਟਾਲਾ ਦੇ ਵੈਟਨਰੀ ਅਫ਼ਸਰ ਡਾ. ਸਰਬਜੀਤ ਸਿੰਘ ਰੰਧਾਵਾ ਨੇ ਕਿਹਾ […]

Continue Reading