ਸੀ.ਬੀ.ਏ. ਵਿਦਿਆਰਥੀਆਂ ਨੂੰ ਦੇਵੇਗੀ ਸਾਫਟਵੇਅਰ ਪ੍ਰੋਡੈਕਸ ਅਤੇ ਇੰਡਸਟਰੀਅਲ ਦੀ ਟ੍ਰੇਨਿੰਗ- ਸੰਦੀਪ ਕੁਮਾਰ

Breaking News ताज़ा

ਸੰਦੀਪ ਕੁਮਾਰ
ਗੁਰਦਾਸਪੁਰ।ਸੀ.ਬੀ.ਏ. ਇਨਫੋਟੈੇਕ ਟੈਕਨਾਲੋਜੀ ਵੱਲੋਂ ਵਿਦਿਆਰਥੀਆਂ ਨੂੰ ਇੰਡਸਟਰੀਅਲ ਟ੍ਰੇਨਿੰਗ ਪ੍ਰੋਗਰਾਮ ਅਤੇ ਸਾਫਟਵੇਅਰ ਪ੍ਰੋਡੈਕਸ ਦੇ ਡਿਪਲੋਮੇ ਕਰਵਾਏ ਜਾਣਗੇ। ਇਹ ਜਾਣਕਾਰੀ ਸੀ.ਬੀ.ਏ ਇਨਫੋਟੈੇਕ ਐਮ.ਡੀ. ਸੰਦੀਪ ਕੁਮਾਰ ਨੇ ਦਿੱਤੀ। ਉਨਾਂ ਅੱਗੇ ਦੱਸਿਆ ਕਿ ਸਾਡੀ ਸੰਸਥਾ ਵੱਲੋਂ ਵਿਦਿਆਰਥੀਆਂ ਨੂੰ ਉਚ ਪੱਧਰ ਦੀ ਸਿੱਖਿਆ ਪ੍ਰਦਾਨ ਕੀਤੀ ਜਾਵੇਗੀ ਜਿਸ ਤੋਂ ਬਾਅਦ ਵਿਦਿਆਰਥੀਆਂ ਨੂੰ ਉਚ ਪੱਧਰੀ ਟ੍ਰੇਨਿੰਗ ਲੈਣ ਲਈ ਹੋਰਨਾਂ ਸੂਬਿਆਂ ਵਿੱਚ ਨਹੀਂ ਜਾਣਾ ਪਵੇਗਾ। ਉਨਾਂ ਅੱਗੇ ਦੱਸਿਆ ਕਿ ਵਿਦਿਆਰਥੀਆਂ ਨੂੰ ਉਦਯੋਗਿਕ ਖੇਤਰ ਵਿੱਚ ਜਾਗਰੂਕ ਕਰਨ ਸਬੰਧੀ ਇਹ ਸਾਡਾ ਅਹਿਮ ਉਪਰਾਲਾ ਹੈ ਜਿਸ ਨਾਲ ਰੁਜ਼ਗਾਰ ਦੇ ਅਨੇਕਾਂ ਮੌਕੇ ਵਿਦਿਆਰਥੀਆਂ ਲਈ ਖੁੱਲਣਗੇ। ਇੰਡਸਟਰੀਅਲ ਟ੍ਰੇਨਿੰਗ ਵਿੱਚ ਨੈਟ, ਜਾਵਾ, ਪੀ.ਐਚ.ਪੀ, ਐਨਡਰੋਇਡ, ਆਈ. ਫੋਨ, ਐਸ.ਈ.ਓ, ਐਸ.ਐਸ.ਓ, ਨੈਟਵਰਕਿੰਗ, ਸੀ.ਸੀਐਨ.ਏ ਪ੍ਰੋਗਰਾਮ ਸ਼ਾਮਲ ਹਨ। ਉਨਾਂ ਦੱਸਿਆ ਕਿ ਜਿੱਥੇ ਵਿਦਿਆਰਥੀਆਂ ਨੂੰ ਇਸ ਦੀ ਟ੍ਰੇਨਿੰਗ ਦਿੱਤੀ ਜਾਵੇਗੀ ਨਾਲ ਹੀ ਵਿਦਿਆਰਥੀਆਂ ਨੂੰ ਚੰਗੀਆਂ ਕੰਪਨੀਆਂ ਵਿੱਚ ਪਲੇਸਮੈਂਟ ਵੀ ਕਰਵਾਇਆ ਜਾਵੇਗਾ। ਐਮ.ਡੀ.ਸੰਦੀਪ ਕੁਮਾਰ ਨੇ ਕਿਹਾ ਕਿ ਸਾਡੇ ਵੱਲੋਂ ਕਰਵਾਏ ਜਾਣ ਵਾਲੇ ਕੋਰਸ ਯੂਨੀਵਰਸਿਟੀਆਂ ਅਤੇ ਕਾਲਜਾਂ ਵਿੱਚ ਪੜਨ ਵਾਲੇ ਵਿਦਿਆਰਥੀਆਂ ਲਈ ਬੇਹੱਦ ਲਾਹੇਵੰਦ ਸਾਬਤ ਹੋਣਗੇ। 6 ਮਹੀਨਿਆਂ ਲਈ ਡਿਪਲੋਮੇ ਵਿੱਚ ਵੈਬਸਾਈਡ ਡਿਜਾਈਨਿੰਗ ਅਤੇ ਬਲੌਗ ਵਰਗੇ ਕੋਰਸ ਕਰਵਾਏ ਜਾਣਗੇ।

1 thought on “ਸੀ.ਬੀ.ਏ. ਵਿਦਿਆਰਥੀਆਂ ਨੂੰ ਦੇਵੇਗੀ ਸਾਫਟਵੇਅਰ ਪ੍ਰੋਡੈਕਸ ਅਤੇ ਇੰਡਸਟਰੀਅਲ ਦੀ ਟ੍ਰੇਨਿੰਗ- ਸੰਦੀਪ ਕੁਮਾਰ

  1. Good day I am so excited I found your webpage, I really found you by
    error, while I was researching on Bing for something else, Anyhow I am here now and would just like to say cheers for a marvelous post and a all round enjoyable blog (I also love the theme/design), I
    don’t have time to read it all at the minute but I have saved it and also included
    your RSS feeds, so when I have time I will be back to read
    a great deal more, Please do keep up the excellent
    job.

Leave a Reply

Your email address will not be published. Required fields are marked *