ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ’ਤੇ ਸੰਜੀਵਨ ਦੇ ਨਾਟਕ ‘ਸਰਦਾਰ’ ਦੇ ਕੁੱਝ ਅੰਸ਼ ਕੀਤੇ ਜਾਣਗੇ ਪੇਸ਼

चंडीगढ़

ਰਾਵੀ ਨਿਊਜ ਚੰਡੀਗਡ਼

ਗੁਰਵਿੰਦਰ ਸਿੰਘ ਮੋਹਾਲੀ

ਸ਼ਹੀਦੇ ਆਜ਼ਮ ਭਗਤ ਸਿੰਘ ਦੇ ਜਨਮ ਦਿਹਾੜੇ ’ਤੇ ਨਗਰ ਨਿਗਮਸਹਿਬਜਾਦਾ ਅਜੀਤ ਸਿੰਘ ਨਗਰ ਵੱਲੋਂ 28 ਸਤੰਬਰ ਨੂੰ ਸੈਕਟਰ-69 ਦੇ ਕਮਿਊਨਟੀ ਸੈਂਟਰ ਵਿਖੇ “ਅਜ਼ਾਦੀ ਕਾ ਮਹਾਉਤਸਵ ਦੇ ਔਯਜਿਤ ਦੌਰਾਨ ਸ਼ਹੀਦ ਭਗਤ ਸਿੰਘ ਦੇ ਜੀਵਨ ਦੀ ਬਾਤ ਪਾਉਂਦੇ ਸਰਘੀ ਕਲਾ ਕੇਂਦਰ ਮੁਹਾਲੀ ਵੱਲੋਂ ਨਾਟਕਕਾਰ ਤੇ ਨਾਟਨਿਰਦੇਸ਼ਕ ਸੰਜੀਵਨ ਦੇ ਨਾਟਕ ‘ਸਰਦਾਰ ਦੇ ਕੁੱਝ ਅੰਸ਼ ਪੇਸ਼ ਕੀਤੇ ਜਾਣਗੇ।ਇਸ ਨਾਟਕ ਵਿਚ ਜਸਦੀਪ ਸਿੰਘ ਜੱਸੂਪ੍ਰਵੀਨਮਨਪ੍ਰੀਤ ਸਿੰਘ ਮਨੀ ਤੇ ਸਨੇਹਾ ਵੱਖ ਵੱਖ ਕਿਰਦਾਰ ਨਿਭਾ ਰਹੇ ਹਨ।ਜ਼ਿਕਰਯੋਗ ਹੈ ਕਿ ਸ਼ਹੀਦ ਭਗਤ ਦੀ ਵਿਰਾਰਧਾਰ ਬਾਰੇ ਵਿਦਵਾਨਾਂ ਦੇ ਭਾਸ਼ਣਾਂਤੋਂ ਸ਼ਹੀਦ ਦੇ ਜੀਵਨ ’ਤੇ ਅਧਾਰਿਤ ਪ੍ਰਦਰਸ਼ਨੀ ਵੀ ਲਗਾਈ ਜਾਵੇਗੀ।

Leave a Reply

Your email address will not be published. Required fields are marked *