ਮੋਟਰਸਾਈਕਲ ਸਵਾਰ ਦੰਪਤੀ ਨੂੰ ਟਰੱਕ ਨੇ ਕੁਚਲਿਆ

क्राइम गुरदासपुर आसपास

ਰਾਵੀ ਨਿਊਜ ਗੁਰਦਾਸਪੁਰ

ਬੇਅੰਤ ਕਾਲਜ ਦੇ ਸਾਮਣੇ ਮੋਟਰਸਾਈਕਲ ਸਵਾਰ ਦੰਪਤੀ ਨੂੰ ਟਰੱਕ ਨੇ ਕੁਚਲਿਆ ਬਿੱਟਾ ਮਸੀਹ ਵਾਸੀ ਰਾਵਲ ਪਿੰਡ ਦੇ ਰਹਿਣ ਵਾਲਾ ਨੇ ਦੱਸਿਆ ਕਿ ਮੈਂ ਆਪਣੀ ਪਤਨੀ ਸੱਤਿਆ ਦੇ ਨਾਲ ਪਿੰਡ ਨੂੰ ਜਾ ਰਿਹਾ ਸੀ ਪਿੱਛੋਂ ਆਏ ਤੇਜ਼ ਰਫਤਾਰ ਟਰੱਕ ਨੇ ਸਾਨੂੰ ਦੋਨਾਂ ਨੂੰ ਮੋਟਰਸਾਈਕਲ ਦੀ ਟੱਕਰ ਮਾਰ ਦਿੱਤੀ ਜਿਸ ਨਾਲ ਅਸੀਂ ਦੋਨੋਂ ਮੀਆਂ-ਬੀਵੀ ਜ਼ਖਮੀ ਹੋ ਗਏ ਦੂਜੇ ਬੰਨੇ ਟਰੱਕ ਡਰਾਈਵਰ ਦਾ ਕਹਿਣਾ ਹੈ ਕਿ ਮੈਂ ਅੰਮ੍ਰਿਤਸਰ ਵੱਲੋਂ ਪਠਾਣਕੋਟ ਵੱਲ ਨੂੰ ਜਾ ਰਿਹਾ ਸੀ ਤੇ ਬਿੰਤ ਕਾਲਜ ਦੇ ਲਾਗੇ ਮੀਆਂ-ਬੀਵੀ ਮੋਟਰਸਾਇਕਲ ਤੇ ਜਾ ਰਹੇ ਸਨ ਤੇ ਜਦੋਂ ਮੈਂ ਜਦੋਂ ਮੋਟਰਸਾਈਕਲ ਦੇ ਲਾਗੇ ਪਹੁੰਚਿਆ ਤਾਂ ਇਹਨਾਂ ਨੇ ਮੋਟਰਸਾਈਕਲ ਦਾ ਮੋੜ ਕੱਟ ਦਿੱਤਾ ਜਿਸ ਕਾਰਨ ਟਰੱਕ ਤੇਜ਼ ਹੋਣ ਦੇ ਕਾਰਨ ਬਰੇਕ ਨਹੀਂ ਲੱਗ ਸਕੀ ਤੇ ਇਨ੍ਹਾਂ ਵਿੱਚ ਵੱਜ  ਗਿਆ

Share and Enjoy !

Shares

Leave a Reply

Your email address will not be published.