ਬੀਐਸਐਫ ਨੇ ਅੱਠ ਪੈਕੇਟ ਹੈਰੋਇਨ ਫੜੀ

Breaking News गुरदासपुर

ਰਾਵੀ ਨਿਊਜ ਗੁਰਦਾਪੁਰ

ਬੀਐਸਐਫ ਦੇ ਸੈਕਟਰ ਗੁਰਦਾਸਪੁਰ ਅਧੀਨ ਆਉਂਦੀ ਬੀ ਐਸ ਐਫ ਦੀ  89ਬਟਾਲੀਅਨ ਦੀ ਬੀ ਓ ਪੀ ਰੋਸਾ ਵੱਲੋਂ ਅੱਜ ਚਿੱਟੇ ਦਿਨ  ਪਾਕਿ ਤਸਕਰਾਂ ਵੱਲੋਂ ਭੇਜੀ ਅੱਠ ਕਿੱਲੋ ਹੈਰੋਇਨ ਫੜਨ ਵਿਚ ਵੱਡੀ ਸਫਲਤਾ ਹਾਸਲ ਕੀਤੀ ਹੈ । ਇਸ ਘਟਨਾ ਦੀ ਖ਼ਬਰ ਸੁਣਦਿਆਂ ਹੀ ਬਟਾਲੀਅਨ ਕਮਾਂਡਰ ਪ੍ਰਦੀਪ ਕੁਮਾਰ ਡੀਆਈਜੀ ਪ੍ਰਭਾਕਰ ਜੋਸ਼ੀ ਅਤੇ  ਐੱਸਐੱਸਪੀ  ਨਾਨਕ ਸਿੰਘ ਘਟਨਾ ਵਾਲੀ ਸਥਾਨ ਤੇ ਪੁੱਜੇ   ਲ

Leave a Reply

Your email address will not be published. Required fields are marked *