ਬਾਈਲੋਜੀਕਲ ਸੋਸਾਈਟੀ ਅਤੇ ਬੋਟਨੀ ਵਿਭਾਗ ਨੇ ਫਲਾਵਰ ਸ਼ੋ ਕਰਵਾਇਆ

गुरदासपुर आसपास

ਰਾਵੀ ਨਿਊਜ ਗੁਰਦਾਸਪੁਰ

ਸਰਕਾਰੀ ਕਾਲਜ ਗੁਰਦਾਸਪੁਰ ਵਿਖੇ ਬਾਈਲੋਜੀਕਲ ਸੋਸਾਇਟੀ ਅਤੇ ਬੋਟਨੀ ਵਿਭਾਗ ਵੱਲੋਂ ਫਲਾਵਰ ਸ਼ੋ ਅਤੇ ਪੋਦੇ ਲਗਾਉਣ ਦਾ ਸਮਾਰੋਹ ਕਰਵਾਇਆ ਗਿਆ । ਇਸ ਸ਼ੋ ਵਿੱਚ ਬੀ ਐਸ ਸੀ ਦੁਜੇ , ਚੋਥੇ ਅਤੇ ਛੇਵੇਂ ਸਮੈਸਟਰ ਦੇ ਵਿਦਿਆਰਥੀਆਂ ਨੇ ਵੱਧ-ਚੜ ਕੇ ਹਿੱਸਾ ਲਿਆ । ਵਿਦਿਆਰਥੀਆਂ ਨੇ ਕਾਲਜ ਦੇ ਬੋਟਨੀਕਲ ਗਾਰਡਨ ਵਿੱਚ ਬਹੁਤ ਸਾਰੇ ਪੋਦੇ ਵੀ ਲਗਾਏ । ਇਸ ਮੋਕਾ ਤੇ ਪ੍ਰਿੰਸੀਪਲ ਬਲਜੀਤ ਕੋਰ ਨੇ ਵਿਦਿਆਰਥੀਆਂ ਦਾ ਹੌਸਲਾ ਵਧਾਇਆ ਅਤੇ ਜੇਤੂਆਂ ਨੂੰ ਇਨਾਮ ਵੰਡੇ ਇਸ ਮੋਕਾ ਤੇ ਹੋਰਣਾਂ ਤੋ ਇਲਾਵਾ ਪ੍ਰੋਫੈਸਰ ਫੁੱਲਾਂ ਅੱਤਰੀ , ਪ੍ਰੋਫੈਸਰ ਰੁਪਿੰਦਰ ਕੋਰ ਅਤੇ ਪ੍ਰੋਫੈਸਰ ਸਮਿਤਾ ਸਿੰਘ ਨੇ ਜੱਜਮੈਂਟ ਕੀਤੀ । ਵਿਭਾਗ ਦੇ ਪ੍ਰੋਫੈਸਰ ਜੀਵਨ ਜੋਯੋਤੀ , ਪ੍ਰੋਫੈਸਰ ਮੋਨਾ ਸੋਨੀ ਅਤੇ ਪ੍ਰੋਫੈਸਰ ਅੰਧਦਲੀਪ ਦੀ ਅਗਵਾਈ ਹੇਠ ਸਾਰਾ ਸਮਾਗਮ ਕਰਵਾਇਆ ਗਿਆ ।

Share and Enjoy !

Shares

Leave a Reply

Your email address will not be published.