ਰਾਵੀ ਨਿਊਜ
ਲੁਧਿਆਨਾ। ਪੰਜਾਬ ਭਾਜਪਾ ਦੀ ਬਹੁਤ ਹੀ ਮਹੱਤਵਪੂਰਨ ਬੈਠਕ ਦੋ ਚਰਨਾਂ ਵਿੱਚ ਹੋਈ ਜਿਸ ਵਿੱਚ ਪ੍ਰਦੇਸ਼ ਭਾਜਪਾ ਦਾ ਕੋਰ ਗਰੁੱਪ, ਪ੍ਰਦੇਸ਼ ਦੇ ਪਦਅਧਿਕਾਰੀ, ਮੋਰਚਾ ਪ੍ਰਧਾਨ ਅਤੇ ਸੀਨੀਅਰ ਨੇਤਾ ਮੌਜੂਦ ਰਹੇ l ਬੈਠਕ ਦੀ ਪ੍ਰਧਾਨਗੀ ਸੂਬਾ ਪ੍ਰਧਾਨ ਸ਼੍ਰੀ ਅਸ਼ਵਨੀ ਸ਼ਰਮਾ ਜੀ ਨੇ ਕੀਤੀ। ਸੂਬੇ ਦੇ ਸਹ ਇੰਚਾਰਜ ਡਾ ਨਰਿੰਦਰ ਸਿੰਘ ਵਿਸ਼ੇਸ਼ ਰੂਪ ਵਿੱਚ ਹਾਜ਼ਰ ਰਹੇ l