ਰਾਵੀ ਨਿਊਜ ਗੁਰਦਾਸਪੁਰ
ਆਮ ਆਦਮੀ ਪਾਰਟੀ ਗੁਰਦਾਸਪੁਰ ਦੇ ਜਿਲ੍ਹਾ ਪ੍ਰਧਾਨ ਸਰਦਾਰ ਕਸ਼ਮੀਰ ਸਿੰਘ ਵਾਹਲਾ ਵੱਲੋਂ ਵੱਖ ਵੱਖ ਜਗਾ ਦਿਨ ਅਤੇ ਰਾਤ ਵੇਲੇ ਵੀ ਲੋਕਾਂ ਦੀਆਂ ਮੁਸ਼ਿਕਲਾਂ ਸੁਣੀਆਂ ਅਤੇ ਮੋਕੇ ਤੇ ਹੱਲ ਕਿੱਤਾ। ਅਤੇ ਯਕੀਨ ਦਵਾਇਆ ਕੇ ਆਮ ਆਦਮੀ ਪਾਰਟੀ ਦੀ ਸਰਕਾਰ ਵਿੱਚ ਹਰ ਇੱਕ ਵਰਗ ਖੁਸ਼ਹਾਲ ਹੋਵੇਗਾ ਅਤੇ ਅਸੀ ਸੇਵਾ ਲਈ ਦਿਨ ਰਾਤ ਹਾਜਰ ਹਾਂ ਹਰ ਇੱਕ ਨਾਲ ਇਨਸਾਫ ਕਿੱਤਾ ਜਾਵੇਗਾ ਇਸ ਮੋਕੇ ਸਾਥੀ ਵੀ ਮਜੂਦ ਰਹੇ।