ਪਾਰਟੀ ਦੀ ਸ਼ਵੀ ਖਰਾਬ ਕਰਨ ਵਾਲੇ ਨੂੰ ਬਖਸ਼ਿਆ ਨਹੀ ਜਾਵੇਗਾ – ਵਾਹਲਾ

चंडीगढ़ ताज़ा दुनिया

ਰਾਵੀ ਨਿਊਜ ਗੁਰਦਾਸਪੁਰ

ਜਤਿੰਦਰ ਮਹਾਜਨ

ਜਿਲਾ ਇਨਚਾਰਜ ਗੁਰਦਾਸਪੁਰ ਸ ਕਸ਼ਮੀਰ ਸਿੰਘ ਵਾਹਲਾ ਵੱਲੋਂ ਅੱਜ ਮਾਣਯੋਗ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅਤੇ ਹਰਚੰਦ ਸਿੰਘ ਬਰਸਟ ਅਤੇ ਮਾਝਾ ਜੋਨ ਦੇ ਜੇਇਟ ਸੈਕਟਰੀ ਸ ਗੁਰਦੇਵ ਸਿੰਘ ਜੀ ਨਾਲ ਮੁਲਾਕਾਤ ਕੀਤੀ ਅਤੇ ਗੁਰਦਾਸਪੁਰ ਵਿੱਚ ਹੋ ਰਹੀਆਂ ਗਤੀ ਵੀਧੀਆਂ ਬਾਰੇ ਖੁੱਲ ਕੇ ਚਰਚਾ ਹੋਈ। ਇਸ ਮੋਕੇ ਉਹਨਾਂ ਦੱਸਿਆ ਕੇ ਪਾਰਟੀ ਦੀ ਸ਼ਵੀ ਖਰਾਬ ਕਰਨ ਵਾਲੇ ਕਿਸੇ ਵੀ ਲੀਡਰ ਜਾਂ ਵਰਕਰ ਨੂੰ ਬਖਸ਼ਿਆ ਨਹੀ ਜਾਵੇਗਾ ਵਾਹਲਾ ਨੇ ਦੱਸਿਆ ਕੇ ਪਾਰਟੀ ਪੂਰੀ ਬਰੀਕੀ ਨਾਲ ਪੂਰੇ ਜਿਲੇ ਦੇ ਹਰ ਕੰਮ ਹਰ ਹਰਕਤ ਉੱਤੇ ਅੱਖ ਰੱਖ ਰਹੀ ਹੈ। ਵਾਹਲਾ ਨੇ ਦੱਸਿਆ ਜਿਲ੍ਹਾ ਇਨਚਾਰਜ ਹੋਣ ਦੇ ਨਾਤੇ ਜਿਲੇ ਵਿਚੋ ਕੋਈ ਵੀ ਮੈਨੂੰ ਸਾਹਮਣੇ ਫੋਜੀ ਕਨਟੀਨ ਹਰਦੋਛੰਨੀ ਰੋਡ ਅਪਣੀ ਸਮੱਸਿਆ ਲੇ ਕੇ ਦਫਤਰ ਆਣ ਕੇ ਮਿੱਲ ਸਕਦਾ ਹੈ ਵਾਹਨਾ ਨੇ ਦੱਸਿਆ ਕੇ ਮੇਰੇ ਧਿਆਨ ਵਿੱਚ ਆਇਆ ਹੈ ਕੇ ਕੁੱਝ ਹਲਕਿਆਂ ਵਿੱਚ ਸ਼ਰਾਰਤੀ ਅਣਸਰ ਜਿੰਨਾ ਨੂੰ ਪਾਰਟੀ ਵਿੱਚ ਸ਼ਾਮਲ ਵੀ ਨਹੀ ਕਿੱਤਾ ਗਿਆ ਉਹ ਅਪਣੇ ਨਾਮ ਨਾਲ ਪਾਰਟੀ ਦਾ ਨਾਮ ਜੋੜ ਕੇ ਪਾਰਟੀ ਨੂੰ ਬਦਨਾਮ ਕਰ ਰਹੇ ਹਨ। ਜਿਲ੍ਹਾ ਇਨਚਾਰਜ ਵਾਹਲਾ ਨੇ ਦੱਸਿਆ ਕੇ ਪਾਰਟੀ ਦੇ ਦਿਸ਼ਾ ਨਿਰਦੇਸ਼ਾ ਤੇ ਉਹ ਪਾਰਟੀ ਦੀ ਦਿਨ ਰਾਤ ਸੇਵਾ ਕਰ ਰਹੇ ਹਨ ਅਤੇ ਵਰਕਰਾਂ ਨੂੰ ਪੂਰਾ ਮਾਨ ਦੇ ਰਹੇ ਹਨ ਪਰ ਕੁੱਝ ਕ ਗਲਤ ਅਣਸਰ ਜੋ ਹਮੇਸ਼ਾ ਪਾਰਟੀ ਨੂੰ ਨੁਕਸਾਨ ਕਰਨ ਦੀ ਕੋਸ਼ਿਸ਼ ਕਰ ਰਹੇ ਹਨ ਉਹ ਬਾਜ ਆ ਜਾਣ ਵਾਹਲਾ ਵੱਲੋਂ ਦੱਸਿਆ ਗਿਆ ਮੇਰੇ ਧਿਆਨ ਵਿੱਚ ਆਇਆ ਕੇ ਕੁੱਝ ਸ਼ਰਾਰਤੀ ਅਣਸਰ ਜੋ ਕਾਂਗਰਸ ਅਤੇ ਅਕਾਲੀ ਦੱਲ ਨਾਲ ਸੰਬਦ ਰਖਦੇ ਹਨ ਉਹਨਾਂ ਵੱਲੋਂ ਕਿਸੇ ਖਾਸ ਬੰਦੇ ਦੀ ਸ਼ਿਹ ਉਤੇ ਗਲਤ ਨਾਰੇਬਾਜੀ ਕਿੱਤੀ ਅਤੇ ਗਲਤ ਇਲਜਾਮ ਲਗਾਏ ਜਿੰਨਾ ਨੂੰ ਜਦਕੀ ਮੇਰੇ ਧਿਆਨ ਵਿੱਚ ਆਇਆ ਹੈ ਕੇ ਨੇਰੇ ਲਗਾਉਣ ਵਾਲੇ ਬੰਦੇ ਖੁੱਧ ਕਈ ਗਲਤ ਪਰਚਿਆਂ ਵਿੱਚ ਨਾਮਜਦ ਹਨ ਅਤੇ ਉਹਨਾ ਉਤੇ ਕੇਸ ਦਰਜ ਹਨ ਅਤੇ ਕਈ ਵਿੱਚੋ ਕਾਂਗਰਸ ਦੇ ਖਾਸਮਖਾਸ ਸਨ। ਇਸ ਪੂਰੇ ਮਸਲੇ ਦੀ ਬਰੀਕੀ ਵਿੱਚ ਜਾ ਕੇ ਜਾਂ ਕਰ ਕੇ ਬਣਦੀ ਕਾਰਵਾਈ ਕੀਤੀ ਜਾਵੇਗੀ ਤਾਂ ਜੋ ਅੱਗੇ ਤੋਂ ਕਿਸੇ ਤੇ ਗਲਤ ਇਲਜਾਮ ਨਾ ਲਗਾ ਸਕਣ। ਪਾਰਟੀ ਦੀ ਹਦਾਇਤ ਅਣਪਸਾਰ ਨਸ਼ਾ ਵੇਚਣ ਵਾਲਾ ਅਤੇ ਉਹਨਾਂ ਦੀ ਸਾਥ ਦੇਣ ਵਾਲਾ ਕੋਈ ਵੀ ਬਖ਼ਿਆ ਨਹੀ ਜਾਵੇਗਾ ਪਿਸ਼ਲਾ ਸਾਰਾ ਪਿਛਲਾ 6 ਮਹਿਨੇ ਦਾ ਸਾਰਾ ਰਿਕਾਰਡ ਕਡਵਾ ਕੇ ਦੇਖਿਆ ਜਾਵੇਗਾ ਕੇ ਕਿਸ ਹਲਕੇ ਵਿੱਚ ਕਿਸ ਲੀਡਰ ਦੀ ਸ਼ਿਹ ਉਤੇ ਕਿੰਨੇ ਬੰਦੇ ਛੱਡੇ ਗਏ ਸੱਚ ਵੂੰ ਬਾਹਰ ਕੱਡ ਕੇ ਜਨਤਾ ਦੇ ਸਾਹਮਣੇ ਲਿਇਆ ਜਾਵੇਗਾ ਅਤੇ ਜੋ ਲੀਡਰ ਜਾ ਕੋਈ ਵਰਕਰ ਕਿਸੇ ਵੀ ਪਾਰਟੀ ਦੇ ਸਰਪੰਚ ਜਾਂ ਲਾਡਰ ਨੂੰ ਧਮਕਾ ਕੇ ਨਜੇਜ ਪਰਚੇ ਕਰਵਾ ਕੇ ਉਹਨਾ ਕੋਲੇ ਪੇਸੇ ਵਸਾਲੂਣ ਜਾਂ ਸਰਕਾਰ ਦਾ ਡਰ ਦੇ ਕੇ ਪੈਸੇ ਵਸੂਲੇ ਜਾ ਰਹੇ ਹਨ ਉਸ ਦੀ ਵਾ ਬਰੀਕੀ ਨਾਲ ਜਾਂਚ ਕਰਵਾ ਕੇ ਕੋਈ ਅਧਕਾਰੀ ਜਾਂ ਪਾਰਟੀ ਦੇ ਕਿਸੇ ਵੀ ਉਹਦੇ ਤੇ ਬੈਠਾ ਲੀਡਰ ਬਖਸ਼ਿਆ ਨਹੀ ਜਾਵੇਗਾ ਪਾਰਟੀ ਵਰਕਰਾਂ ਨੂੰ ਹਧਾਇਤ ਕੀਤੀ ਜਾਂਜੀ ਹੈ ਕੇ ਕਿਸੇ ਵੀ ਅਧਕਾਰੀ ਜਾ ਪਾਰਟੀ ਦੇ ਕਿਸੇ ਵਾ ਹਲਕੇ ਦੇ ਕਿਸੇ ਵਰਕਰ ਨੂੰ ਕੋਈ ਨੁਸ਼ਕਿਲ ਆਉਦੀ ਹੈ ਤਾ ਉਹ ਨੁੱਖ ਦਫਤਰ ਜਾਂ ਜਿਲ਼ਾ ਇਨਚਾਰਜ ਕਸ਼ਮੀਰ ਸਿੰਘ ਵਾਹਲਾ ਨਾਲ ਸੰਪਰਕ ਕਰੇ

Share and Enjoy !

Shares

Leave a Reply

Your email address will not be published.