ਡੇਰਾ ਬਾਬਾ ਨਾਨਕ ਦੇ ਐਸਡੀਐਮ ਦਫਤਰ ਦੇ ਗੇਟ ਅਤੇ ਬੱਸ ਸਟੈਂਡ ਤੇ ਖਾਲਿਸਤਾਨ ਦੇ ਪੋਸਟਰ ਲਗਾਏ

Breaking News पंजाब होम

ਰਾਵੀ ਨਿਊਜ ਗੁਰਦਾਸਪੁਰ

ਸ਼ਰਾਰਤੀ ਅਨਸਰਾਂ ਵੱਲੋਂ ਆਏ ਦਿਨ ਮਾਹੌਲ ਵਿੱਚ ਤਣਾਅ ਪੈਦਾ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਕੁਝ ਦਿਨ ਪਹਿਲਾਂ ਹੀ ਕਲਾਨੌਰ ਦੀ ਤਹਿਸੀਲ ਦੇ ਬਾਹਰ ਏ 4 ਪੇਪਰ ਤੇ ਕੰਪਿਊਟਰ ਨਾਲ ਕੱਢੇ ਖਾਲਿਸਤਾਨ ਜ਼ਿੰਦਾਬਾਦ ਦੇ ਪੋਸਟਰ ਵੇਖੇ ਗਏ ਸੀ । ਅੱਜ  ਡੇਰਾ ਬਾਬਾ ਨਾਨਕ ਦੇ ਐਸਡੀਐਮ ਦਫਤਰ ਅਤੇ ਬੱਸ ਸਟੈਂਡ ਤੇ ਖਾਲਿਸਤਾਨ ਦੇ ਪੋਸਟਰ ਕਿਸੇ ਸ਼ਰਾਰਤੀ ਅਨਸਰ ਵੱਲੋਂ ਲਗਾ ਦਿੱਤੇ ਗਏ ਹਨ।ਇਹ ਪੋਸਟਰ ਹੱਥ ਨਾਲ ਲਿਖੇ ਹਨ ਅਤੇ ਇਸ ਵਿੱਚ ਇਹ ਵੀ ਲਿਖਿਆ ਗਿਆ ਹੈ ਕਿ ਸਿੱਖ ਕੌਮ ਜ਼ਿੰਦਾ ਹੈਂ ਅਤੇ ਬਦਲਾ ਲਵੇਗੀ। ਫਿਲਹਾਲ ਪੁਲਿਸ ਵੱਲੋਂ ਰੋਸਟਰ ਉਤਾਰ ਕੇ ਅੱਗੇ ਦੀ ਜਾਂਚ ਕੀਤੀ ਜਾ ਰਹੀ ਹੈ।

Share and Enjoy !

Shares

Leave a Reply

Your email address will not be published.