ਗੁਰਦੀਪ ਸਿੰਘ ਰੰਧਾਵਾ ਦੀ ਚੰਗੀ ਵਿਕਾਸਪੱਖੀ ਸੋਚ ਹਲਕੇ ਨੂੰ ਚਾਰ ਚੰਨ ਲਗਾਵੇਗੀ-ਹਰਦੇਵ ਸਿੰਘ

Breaking News गुरदासपुर आसपास

ਗੁਰਦੇਵ ਸਿੰਘ ਰੰਧਾਵਾ

ਗੁਰਦਾਸਪੁਰ। ਵਿਧਾਨ ਸਭਾ ਹਲਕਾ ਡੇਰਾ ਬਾਬਾ ਨਾਨਕ ਦੇ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਸਰਦਾਰ ਗੁਰਦੀਪ ਸਿੰਘ ਰੰਧਾਵਾ ਦੀ ਚੰਗੀ ਵਿਕਾਸਪੱਖੀ ਸੋਚ ਹਲਕੇ ਨੂੰ ਚਾਰ ਚੰਨ ਲਗਾਵੇਗੀ। ਇੰਨ੍ਹਾਂ ਸਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਸਿਰਕੱਢ ਵਰਕਰ ਹਰਦੇਵ ਸਿੰਘ ਅਤੇ ਲਵਪ੍ਰੀਤ ਸਿੰਘ ਸਾਹਪੁਰ ਜਾਜਨ ਨੇ ਪੱਤਰਕਾਰ ਨਾਲ ਗੱਲਬਾਤ ਕਰਦਿਆਂ ਸਾਂਝੇ ਤੌਰ ਤੇ ਕੀਤਾ। ਉਹਨਾਂ ਨੇ ਕਿਹਾ ਕਿ ਕਲਾਨੌਰ ਵਿੱਚ ਸੋਲਰ ਪਲਾਂਟ ਪ੍ਰੋਜੈਕਟ ਲਗਾਉਣਾ, ਖੇਤੀਬਾੜੀ ਕਾਲਜ ਨੂੰ ਮਨਜੂਰ ਕਰਵਾਉਣਾ, ਡੇਰਾ ਬਾਬਾ ਨਾਨਕ ਵਿੱਚ ਟਰੋਮਾਂ ਸੈਂਟਰ ਬਣਾਉਣਾ, ਨਗਰ ਕੌਂਸਲ ਡੇਰਾ ਬਾਬਾ ਨਾਨਕ ਨੂੰ ਸਫਾਈ ਮਸੀਨ ਦੇਣਾ ਆਦਿ ਅਨੇਕਾਂ ਹੀ ਕੰਮ ਦਰਸਾਉਂਦੇ ਹਨ ਕਿ ਇਹ ਹਲਕਾ ਵਿਕਾਸ ਪੱਖੋਂ ਅਧੂਰਾ ਨਹੀਂ ਰਹੇਗਾ।

Share and Enjoy !

Shares

Leave a Reply

Your email address will not be published.