ਗੁਰਦਾਸਪੁਰ ਦੇ ਕੇਨੇਰਾ ਬੈਂਕ ਦੇ ਏ ਟੀ ਐਮ ਵਿੱਚ ਚੋਰਾ ਨੇ ਕੀਤਾ ਲੁੱਟ ਦੀ ਕੋਸ਼ਿਸ਼

Breaking News क्राइम गुरदासपुर आसपास

ਰਾਵੀ ਨਿਊਜ ਗੁਰਦਾਸਪੁਰ

ਗੁਰਦਾਸਪੁਰ ਕੈਨਰਾ ਬੈਂਕ ਵਿਚ ਚੋਰਾਂ ਵੱਲੋਂ ਕੀਤੀ ਗਈ ਲੁੱਟ ਦੀ ਕੋਸ਼ਿਸ਼ ਲੁਟੇਰਿਆਂ ਵਲੋ  ਕੀਤੀ ਗਈ ATM ਦੀ ਤੋੜਭੰਨ,, ਇਸ ਸੰਬਧੀ ਬ੍ਰਚ ਮੈਨੇਜਰ ਹਕੀਮ ਸਿੰਘ ਨੇ ਕਿਹਾ ਕਿ ਰਾਤ ਕਰੀਬ 12 ਤੋ 1 ਵਜੇ ਵਿੱਚ ਕੁਝ ਲੁਟੇਰਿਆਂ ਵਲੋ ਕੇਨੇਰਾ ਬੈਂਕ ਦੇ ATM ਵਿੱਚ ਲੁੱਟ ਦੀ ਕੋਸ਼ਿਸ਼ ਕੀਤੀ ਗਈ ਪਰ ਉਹਨਾਂ ਵੱਲੋਂ ਤੋੜ-ਭੰਨ ਕਰਨ ਤੋਂ ਬਾਅਦ ਵੀ ATM ਨਹੀਂ ਖੁੱਲਿਆ ਜਿਸ ਕਰਕੇ ਉਹ ਨਗਦੀ ਨਹੀਂ ਲੈਕੇ ਗਏ ਉਹਨਾਂ ਨੇ ਕਿਹਾ ਕਿ ਇਸ ਸਬੰਧ ਵਿਚ ਪੁਲਿਸ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ ਪੁਲਿਸ ਵੱਲੋਂ ਇਸ ਸਬੰਧ ਵਿਚ ਮਾਮਲਾ ਦਰਜ ਕਰ ਅੱਗੇ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ ।

Share and Enjoy !

Shares

Leave a Reply

Your email address will not be published.