ਰਾਵੀ ਨਿਊਜ ਬਟਾਲਾ (ਸਰਵਨ ਸਿੰਘ ਕਲਸੀ)
ਅੱਜ ਸ੍ਰੀਹਰਗੋਬਿੰਦਪੁਰ ਵਿਖੇ ਗੁੱਜਰਾ ਦੀ ਕੁੱਲ ਨੂੰ ਭਿਆਨਕ ਅੱਗ ਲੱਗਣ ਕਾਰਨ ਬਹੁਤ ਨੁਕਸਾਨ ਹੋਇਆ ਲਗਭਗ 40 ਦੇ ਕਰੀਬ ਪਸ਼ੂਆਂ ਦੀ ਮੋਤ ਹੋ ਗਈ ਅਤੇ 60 ਏਕੜ ਦੀ ਪਰਾਲੀ ਸੜ ਕੇ ਸੁਆਹ ਹੋ ਗਈ! MLA ਸ. ਬਲਵਿੰਦਰ ਸਿੰਘ ਲਾਡੀ ਜੀ ਮੌਕੇ ਤੇ ਪਹੁੰਚ ਕੇ ਪ੍ਰਸ਼ਾਸਨ ਨਾਲ ਜਾਇਜਾ ਲਿਆ ਅਤੇ ਮੋਕੇ ਤੇ ਹੀ ਮਾਲੀ ਸਹਾਇਤਾ ਦੇਣ ਦਾ ਐਲਾਨ ਕੀਤਾ ਅਤੇ ਰੋਜੀ ਰੌਟੀ ਦਾ ਸਾਧਨ ਚਲਾਉਣ ਲਈ ਨਗਦ ਰਾਸੀ ਦਿੱਤੀ । ਇਸ ਮੋਕੇ SDM ਰਾਮ ਸਿੰਘ ਬਟਾਲਾ ,ਤਹਿਸੀਲਦਾਰ ਰਤਨ ਸਿੰਘ ਸ੍ਰੀ ਹਰਗੋਬਿੰਦਪੁਰ ਚੇਅਰਮੈਨ ਸੁਆਮੀ ਪਾਲ ਖੋਸਲਾ ਜੀ ਮਾਰਕੀਟ ਕਮੇਟੀ ਸ੍ਰੀ ਹਰਗੋਬਿੰਦਪੁਰ ,ਚੇਅਰਮੈਨ ਬਲਵਿੰਦਰ ਸਿੰਘ ,ਪਸੂ ਪਾਲਣ ਡਾਇਰੈਕਟਰ ਸਾਮ ਸੁੰਦਰ ਜੀ ਮੋਕੇ ਪਹੁੰਚ ਕੇ ਜਾਇਜਾ ਲਿਆ ।

