ਕਰੋੜਾਂ ਦੀ ਠੱਗੀ ਮਾਰਨ ਵਾਲੇ ਬਿਲਡਰ ਐਮਡੀ ਦੇ ਖਿਲਾਫ਼ ਪੀਡ਼ਤਾਂ ਨੇ ਸੋਸਾਇਟੀ ਦੇ ਸਾਹਮਣੇ ਕੀਤੀ ਜੰਮਕੇ ਨਾਅਰੇਬਾਜ਼ੀ, ਕਿਹਾ ਪੈਸੇ ਲੈਣ ਦੇ ਬਾਅਦ ਬਿਲਡਰ ਨਾਂ ਤਾਂ ਫਲੈਟ ਦਿੱਤੇ ਨਾ ਹੀ ਪੈਸੇ ਕਰ ਰਿਹਾ ਵਾਪਸ

एस.ए.एस नगर क्राइम

ਰਾਵੀ ਨਿਊਜ ਐਸ ਏ ਐਸ ਨਗਰ (ਗੁਰਵਿੰਦਰ ਸਿੰਘ ਮੋਹਾਲੀ)

ਜ਼ੀਰਕਪੁਰ ਵਿੱਚ ਸਥਿਤ ਜੇ ਬੀ ਪੀ ਦਾ ਮਾਮਲਾ ਅਜੇ ਸ਼ਾਂਤ ਵੀ ਨਹੀਂ ਹੋਇਆ ਸੀ ਕਿ ਮੁਹਾਲੀ ਦੇ ਸੈਕਟਰ ਇਕਾਣੇ ਵਿਚ ਇਸਥਿਤ ਸਮਰਬ ਹੋਮਸ ਪ੍ਰਾਈਵੇਟ ਲਿਮਟਿਡ ਦੇ ਬਿਲਡਰ ਐਮਡੀ ਦੁਆਰਾ  ਕਰੋੜਾਂ ਰੁਪਏ ਦੇ ਫਲੈਟ ਵੇਚਣ ਦੇ ਨਾਂ ਤੇ ਠੱਗੀ ਮਾਰਨ ਦਾ ਇਕ ਨਵਾਂ ਮਾਮਲਾ ਉਸ ਸਮੇਂ ਸਾਹਮਣੇ ਆਇਆ ਜਦੋਂ ਪੀੜਤਾਂ ਵੱਲੋਂ ਸ਼ੁੱਕਰਵਾਰ ਨੂੰ ਸੋਸਾਇਟੀ ਦੇ ਸਾਹਮਣੇ ਜੰਮ ਕੇ ਨਾਅਰੇਬਾਜ਼ੀ ਕੀਤੀ ਗਈ   ਪੱਤਰਕਾਰਾਂ ਨੂੰ ਐਮ ਟੀ ਦੁਆਰਾ ਐਮਡੀ ਦੁਆਰਾ ਠੱਗੀ ਦੀ ਜਾਣਕਾਰੀ ਦਿੱਤੀ ਗਈ ਹਾਲਾਂਕਿ ਪੀਡ਼ਤਾਂ ਵੱਲੋਂ ਉਕਤ ਮਾਮਲੇ ਦੀ ਸ਼ਿਕਾਇਤ ਪੰਜਾਬ ਦੇ ਪੂਰਬ ਡੀਜੀਪੀ ਨੂੰ ਦੇ ਦਿੱਤੀ ਗਈ ਸੀ ਜੋ ਕਿ ਮਾਰਕ ਹੋਣ ਤੋਂ ਬਾਅਦ ਮੁਹਾਲੀ ਪਹੁੰਚੀ  ਪਰ ਮਾਮਲੇ ਵਿਚ ਪੀਡ਼ਤਾ ਨੂੰ ਕੋਈ ਇਨਸਾਫ ਨਹੀਂ ਮਿਲਿਆ ਜਿਸਦੇ ਚਲਦੇ ਅੱਜ ਉਨ੍ਹਾਂ ਨੂੰ ਇਸ ਤਰ੍ਹਾਂ ਦਾ ਰਸਤਾ ਅਖਤਿਆਰ ਕਰਨਾ ਪੈ ਰਿਹਾ ਹੈ  ਸ਼ੁੱਕਰਵਾਰ ਨੂੰ ਮੁਹਾਲੀ ਦੇ ਸੈਕਟਰ ਇਕੱਨਵੇ ਵਿਖੇ ਸਥਿਤ ਉਕਤ ਸੋਸਾਇਟੀ ਦੇ ਬਾਹਰ ਪੀੜ੍ਹੀ ਦਰਸ਼ਨ ਸਿੰਘ ਨਿਵਾਸੀ ਮੁਹਾਲੀ ਜਸਵੀਰ ਸਿੰਘ ਅਤੇ ਖਰੜ ਨਿਵਾਸੀ ਨਰੇਸ਼ ਕੁਮਾਰ ਨੇ ਦੱਸਿਆ ਕਿ ਸੁਸਾਇਟੀ  ਉਨ੍ਹਾਂ ਨੇ ਸੋਸਾਇਟੀ ਦੇ ਐਮਡੀ ਰਹੇ ਸਤਿੰਦਰਪਾਲ ਸਿੰਘ ਨੂੰ ਲਗਭਗ ਦੋ ਕਰੋੜ ਰੁਪਏ ਫਲੈਟ ਬੁੱਕ ਕਰਨ ਲਈ ਦਿੱਤੇ ਸਨ ਜੋ ਕਿ ਇਹ ਰਕਮ ਉਨ੍ਹਾਂ ਨੇ ਸਾਲ ਦੋ ਹਜਾਰ ਵੀਹ ਵਿੱਚ ਦਿੱਤੀ ਸੀ ਪਰ ਉਸਦੇ ਬਾਅਦ ਨਾ ਤਾਂ ਉਨ੍ਹਾਂ ਨੂੰ ਪੈਸੇ ਵਾਪਸ ਮਿਲ ਰਹੇ ਹਨ ਨਾ ਹੀ ਉਨ੍ਹਾਂ ਨੂੰ ਫਲੈਟ ਮਿਲੇ ਹਨ ਤੇ ਅੱਜ ਦੀ ਤਰੀਕ ਵਿਚ ਸਤਿੰਦਰਪਾਲ ਸਿੰਘ ਫ਼ਰਾਰ ਚੱਲ ਰਿਹਾ ਹੈ ਤੇ ਸੋਸਾਇਟੀ ਵਿਚ ਹੁਣ ਕੋਈ ਨਹੀਂ ਮਿਲਦਾ ਹੈ  ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਨੇ ਮਾਮਲੇ ਦੀ ਸ਼ਿਕਾਇਤ ਐੱਸਐੱਸਪੀ ਮੁਹਾਲੀ ਨੂੰ ਡੀਜੀਪੀ ਤੋਂ ਮਾਰਕ ਹੋ ਕੇ ਆਈ ਸੀ ਪਰ ਉਨ੍ਹਾਂ ਦੀ ਕੋਈ ਸੁਣਵਾਈ ਨਹੀਂ ਹੋ ਰਹੀ ਹੈ ਉਨ੍ਹਾਂ ਨੇ ਕਿਹਾ ਕਿ ਮੀਡੀਆ ਤੇ ਮੋਹਾਲੀ ਪੁਲਸ ਪ੍ਰਸ਼ਾਸਨ ਤੋਂ ਅਪੀਲ ਕਰਦੇ ਹਨ  ਕੀ ਉਨ੍ਹਾਂ ਨੂੰ ਇਨਸਾਫ ਦਿਵਾਇਆ ਜਾਵੇ ਕਿਉਂਕਿ ਕੋਰੋਨਾ ਕਾਲ ਤੋਂ ਉਨ੍ਹਾਂ ਨੇ ਆਪਣੀ ਮਿਹਨਤ ਦੀ ਕਮਾਈ ਨੂੰ ਆਪਣੇ ਆਸ਼ਿਆਨੇ ਦੇ ਲਈ ਲਾਇਆ ਸੀ ਪਰ ਬਦਕਿਸਮਤੀ ਨਾਲ ਅੱਜ ਉਨ੍ਹਾਂ ਨੂੰ ਰੋਸ ਪ੍ਰਦਰਸ਼ਨ ਅਤੇ ਨਾਅਰੇਬਾਜ਼ੀ ਕਰਨ ਦਾ ਰਾਹ ਅਖਤਿਆਰ ਕਰਨਾ ਪਿਆ   

ਕੀ ਕਹਿਣੈ ਸੋਸਾਇਟੀ ਜ਼ਮੀਨ ਮਲਿਕ ਪ੍ਰੇਮ ਗਾਂਧੀ ਦਾ  

ਠੱਗੀ ਦੇ ਮਾਮਲੇ ਵਿਚ ਸੈਕਟਰ ਇਕੱਨਵੇ ਤੇ ਸੋਸਾਇਟੀ ਦੇ ਬਾਰੇ ਵਿਚ ਜਾਣਕਾਰੀ ਦਿੰਦੇ ਹੋਏ ਜ਼ਮੀਨ ਮਾਲਿਕ ਪ੍ਰੇਮ ਗਾਂਧੀ ਨੇ ਦੱਸਿਆ ਕਿ ਉਨ੍ਹਾਂ ਨੂੰ ਪੈਸੇ ਤੋਂ ਕੋਈ ਲੈਣਾ ਦੇਣਾ ਨਹੀਂ ਹੈ  ਬਲਕਿ ਉਨ੍ਹਾਂ ਨੇ ਤਾਂ ਸਤਿੰਦਰਪਾਲ ਸਿੰਘ ਨੂੰ ਇਕ ਠੇਕੇਦਾਰ ਦੇ ਤੌਰ ਤੇ ਸੁਸਾਇਟੀ ਦਾ ਨਿਰਮਾਣ ਕਰਨ ਲਈ ਰੱਖਿਆ ਸੀ ਗਾਂਧੀ ਨੇ ਦੱਸਿਆ ਕਿ ਸਤਿੰਦਰਪਾਲ ਸਿੰਘ ਖ਼ੁਦ ਫ਼ਰਾਰ ਹੈ  ਪਰ ਸਤਿੰਦਰਪਾਲ ਸਿੰਘ ਤੋਂ ਉਨ੍ਹਾਂ ਨੂੰ ਕੋਈ ਲੈਣਾ ਦੇਣਾ ਨਹੀਂ ਹੈ ਉੱਥੇ ਦੂਜੇ ਪਾਸੇ ਜਦੋਂ ਸਤਿੰਦਰਪਾਲ ਸਿੰਘ ਨੇ ਫੋਨ ਤੇ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਨੇ ਫੋਨ ਬੰਦ ਆ ਰਿਹਾ ਸੀ ਤੇ ਸੰਪਰਕ ਨਹੀਂ ਹੋ ਪਾਇਆ  

ਕੀ ਕਹਿਣੈ ਐੱਸ ਪੀ ਹਰਬੀਰ ਸਿੰਘ ਅਟਵਾਲ ਦਾ 

ਸੋਸਾਇਟੀ ਅਤੇ ਪੀਡ਼ਤਾਂ ਦੇ ਮਾਮਲੇ ਵਿੱਚ ਮੁਹਾਲੀ ਦੇ ਐਸਪੀ ਇੰਡਸਟ੍ਰੀਅਲ ਸਕਿਉਰਿਟੀ ਹਰਬੀਰ ਸਿੰਘ ਅਟਵਾਲ ਦਾ ਕਹਿਣਾ ਹੈ ਕਿ ਉਨ੍ਹਾਂ ਦੇ ਕੋਲ ਸਤਿੰਦਰਪਾਲ ਸਿੰਘ ਆਇਆ ਸੀ ਤੇ ਉਸ ਦਾ ਕਹਿਣਾ ਸੀ ਉਸਨੇ ਕੇਸੀ ਗਾਂਧੀ ਤੋਂ ਪੰਜ ਕਰੋੜ ਰੁਪਏ ਲੈਣਾ ਹੈ  ਅਤੇ ਬਦਲੇ ਵਿਚ ਦੋ ਕਰੋੜ ਪਨਤਾਲੀ ਲੱਖ ਰੁਪਏ ਦੀ ਉਸ ਦੀ ਦੇਣਦਾਰੀ ਹੈ ਉਨ੍ਹਾਂ ਨੇ ਦੱਸਿਆ ਕਿ  ਸਤਿੰਦਰਪਾਲ ਸਿੰਘ ਨੇ ਕੋਈ ਲੋਨ ਲੈਣ ਅਤੇ ਪੀੜਤਾਂ ਦੇ ਪੈਸੇ ਦੇਣ ਦੀ ਗੱਲ ਲਈ ਇਕ ਹਫ਼ਤੇ ਦਾ ਸਮਾਂ ਮੰਗਿਆ ਹੈ ਪਰ ਜੇ ਉਹ ਇਕ ਹਫ਼ਤੇ ਦੇ ਪਿਤਰ ਪੈਸੇ ਵਾਪਸ ਨਹੀਂ ਕਰਦਾ ਤਾਂ ਉਸਦੇ ਖਿਲਾਫ ਬਣਦੀ ਕਾਨੂੰਨੀ ਕਾਰਵਾਈ

Leave a Reply

Your email address will not be published. Required fields are marked *